ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ 2024 ਦੀਆਂ ਸ਼ੁਭਕਾਮਨਾਵਾਂ ਦਿੱਤੀਆ

Posted On: 01 JAN 2024 7:54AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਸ਼ਾਨਦਾਰ ਨਵੇਂ ਸਾਲ 2024 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (x)‘ਤੇ ਪੋਸਟ ਕੀਤਾ:

 “ਸਾਰਿਆਂ ਨੂੰ ਸ਼ਾਨਦਾਰ ਨਵੇਂ ਸਾਲ 2024 ਦੀਆਂ ਸ਼ੁਭਕਾਮਨਾਵਾਂ! ਇਹ ਸਾਲ ਸਾਰਿਆਂ ਦੇ ਲਈ ਸਮ੍ਰਿੱਧੀ, ਸ਼ਾਂਤੀ ਅਤੇ ਅਦਭੁੱਤ ਸਿਹਤ ਲੈ ਕੇ ਆਏ।”

 

************

ਡੀਐੱਸ/ਏਕੇ



(Release ID: 1992082) Visitor Counter : 68