ਪ੍ਰਧਾਨ ਮੰਤਰੀ ਦਫਤਰ
ਆਈਐੱਨਐੱਸ ਇੰਫਾਲ ਦਾ ਜਲ ਸੈਨਾ ਵਿੱਚ ਸ਼ਾਮਲ ਹੋਣਾ ਭਾਰਤ ਦੇ ਲਈ ਮਾਣ ਦਾ ਪਲ: ਪ੍ਰਧਾਨ ਮੰਤਰੀ
प्रविष्टि तिथि:
26 DEC 2023 9:23PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਐੱਨਐੱਸ ਇੰਫਾਲ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤੇ ਜਾਣ ‘ਤੇ ਮਾਣ ਵਿਅਕਤ ਕੀਤਾ।
ਰੱਖਿਆ ਖੇਤਰ ਵਿੱਚ ਭਾਰਤ ਦੀ ਵਧਦੀ ਆਤਮਨਿਰਭਰਤਾ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮਤੰਰੀ ਨੇ ਐੱਕਸ (X)‘ਤੇ ਪੋਸਟ ਕੀਤਾ:
“ਭਾਰਤ ਦੇ ਲਈ ਮਾਣ ਦਾ ਪਲ ਕਿਉਂਕਿ ਆਈਐੱਨਐੱਸ ਇੰਫਾਲ ਨੂੰ ਸਾਡੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਰੱਖਿਆ ਵਿੱਚ ਭਾਰਤ ਦੀ ਵਧਦੀ ਆਤਮਨਿਰਭਰਤਾ ਦਾ ਇੱਕ ਪ੍ਰਮਾਣ ਹੈ। ਇਹ ਸਾਡੀ ਜਲ ਸੈਨਾ ਉਤਕ੍ਰਿਸ਼ਟਤਾ ਅਤੇ ਇੰਜਨੀਅਰਿੰਗ ਕੌਸ਼ਲ ਦਾ ਪ੍ਰਤੀਕ ਹੈ। ਆਤਮਨਿਰਭਰਤਾ ਦੇ ਲਈ ਇਸ ਮੀਲ ਪੱਥਰ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਵਧਾਈਆਂ। ਅਸੀਂ ਆਪਣੀ ਸੁਰੱਖਿਆ ਬਣਾਏ ਰੱਖਾਂਗੇ।” ਸਮੁੰਦਰਾਂ ਅਤੇ ਸਾਡੇ ਰਾਸ਼ਟਰ ਨੂੰ ਮਜ਼ਬੂਤ ਬਣਾਉਣਾ।”
***
ਡੀਐੱਸ/ਆਰਟੀ
(रिलीज़ आईडी: 1990716)
आगंतुक पटल : 144
इस विज्ञप्ति को इन भाषाओं में पढ़ें:
Assamese
,
English
,
Urdu
,
हिन्दी
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam