ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਟੀਬੀ ਦੀਆਂ ਦਵਾਈਆਂ ਦੀ ਕੋਈ ਕਮੀ ਨਹੀਂ


ਰਾਜਾਂ ਨੂੰ ਟੀਬੀ ਰੋਧੀ ਦਵਾਈਆਂ ਦੀ ਨਿਯਮਿਤ ਸਪਲਾਈ ਕੀਤੀ ਜਾ ਰਹੀ ਹੈ ਅਤੇ ਉਚਿਤ ਸਟਾਕ ਸੁਨਿਸ਼ਚਿਤ ਕਰਨ  ਲਈ ਵਿਭਿੰਨ ਪੱਧਰਾਂ ‘ਤੇ ਨਿਯਮਿਤ ਮੁਲਾਂਕਣ ਕੀਤਾ ਜਾ ਰਿਹਾ ਹੈ

Posted On: 13 DEC 2023 4:07PM by PIB Chandigarh

 

ਦੇਸ਼ ਵਿੱਚ ਟੀਬੀ ਰੋਧੀ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ (ਐੱਨਟੀਈਪੀ) ਦੇ ਤਹਿਤ ਪੂਰੇ ਸਾਲ ਕੇਂਦਰ ਦੀ ਤਰਫੋਂ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਬੀ ਰੋਧੀ ਦਵਾਈਆਂ ਦੀ ਨਿਯਮਿਤ ਸਪਲਾਈ ਹੁੰਦੀ ਰਹੀ ਹੈ ਅਤੇ ਕੇਂਦਰੀ ਗੋਦਾਮਾਂ ਤੋਂ ਲੈ ਕੇ ਪੈਰੀਫਿਰਲ ਹੈਲਥ ਇੰਸਟੀਟਿਊਟਸ ਤੱਕ ਵਿਭਿੰਨ ਪੱਧਰਾਂ ‘ਤੇ ਸਟਾਕ ਦੀ ਸਥਿਤੀ ‘ਤੇ ਨਜ਼ਰ ਰੱਖਣ ਦੇ ਲਈ ਨਿਯਮਿਤ ਮੁਲਾਂਕਣ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਸੰਕਟਕਾਲੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੀਮਤ ਮਾਤਰਾ ਵਿੱਚ ਸਥਾਨਕ ਖਰੀਦ ਲਈ ਸੰਸਾਧਨਾਂ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਟੀਬੀ ਰੋਧੀ ਦਵਾਈਆਂ ਦਾ ਸਟਾਕ ਸਥਿਤੀ ਦਾ ਵੇਰਵਾ ਇਸ ਪ੍ਰਕਾਰ ਹੈ:

 

 

06.12.2023 ਤੱਕ ਐਂਟੀ ਟੀਬੀ ਦਵਾਈਆਂ ਦਾ ਸਟਾਕ

 ਦਵਾਈ ਦਾ ਨਾਮ

ਕੁੱਲ ਸਟਾਕ ਉਪਲਬੱਧ

ਕਦੋਂ ਤੱਕ ਦੇ ਲਈ ਸਟਾਕ (ਲਗਭਗ ਮਹੀਨੇ) 

ਟੈਬਲੇਟ (ਦਵਾਈ) 2ਐੱਫਡੀਸੀ (ਪੀ) (ਐੱਚ 50 ਅਤੇ ਆਰ 75)

18078984

 

6 ਮਹੀਨੇ ਤੋਂ ਅਧਿਕ

ਟੈਬਲੇਟ (ਦਵਾਈ) 3ਐੱਫਡੀਸੀ ਸੀਪੀ (ਏ) (ਐੱਚ75,ਆਰ 150 ਅਤੇ ਈ 275)

159287016

 

4 ਮਹੀਨੇ ਦੇ ਲਈ

ਟੈਬਲੇਟ (ਦਵਾਈ) 3ਐੱਫਡੀਸੀ (ਪੀ) (ਐੱਚ 50, ਆਰ 75, ਜ਼ੈੱਡ150)

17889844

 

6 ਮਹੀਨੇ ਤੋਂ ਅਧਿਕ

ਟੈਬਲੇਟ (ਦਵਾਈ) 4ਐੱਫਡੀਸੀ (ਏ) (ਐੱਚ75, ਆਰ 150, ਜ਼ੈੱਡ400 ਅਤੇ ਈ275)

94250072

 

4 ਮਹੀਨੇ ਦੇ ਲਈ

ਟੈਬਲੇਟ (ਦਵਾਈ) ਬੈਡਾਕਵਿਲੀਨ (ਬੀਡੀਕਿਊ) –ਐੱਲ

9835849

 

6 ਮਹੀਨੇ ਤੋਂ ਅਧਿਕ

ਕੈਪਸੂਲ. ਕਲੋਫ਼ਾਜ਼ਿਮਿਨ 100 ਮਿਲੀਗ੍ਰਾਮ

7901607

 

 

6 ਮਹੀਨੇ ਤੋਂ ਅਧਿਕ

ਕੈਪਸੂਲ. ਕਲੋਫ਼ਾਜ਼ਿਮਿਨ 50 ਮਿਲੀਗ੍ਰਾਮ

129405

 

 

6 ਮਹੀਨੇ ਤੋਂ ਅਧਿਕ

ਕੈਪਸੂਲ. ਸਾਈਕਲੋਸੇਰਿਨ 250 ਮਿਲੀਗ੍ਰਾਮ

12591104

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਡੇਲਾਮੇਨਿਡ 50 ਮਿਲੀਗ੍ਰਾਮ

3688946

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਏਥਮਬਿਉਟੋਲ 100 ਮਿਲੀਗ੍ਰਾਮ

40895959

 

6 ਮਹੀਨੇ ਤੋਂ ਅਧਿਕ

ਟੈਬਲੇਟ. ਏਥਮਬਿਉਟੋਲ 800 ਮਿਲੀਗ੍ਰਾਮ

2759910

 

3 ਮਹੀਨੇ ਤੋਂ ਅਧਿਕ

ਟੈਬਲੇਟ. ਏਥਿਯੋਨਾਮਾਇਡ 250 ਮਿਲੀਗ੍ਰਾਮ

15096309

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਮੋਕਸੀਫਲੋਕਸਾਸਿਨ 400 ਮਿਲੀਗ੍ਰਾਮ

25720793

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਆਇਸੋਨਿਯਾਜ਼ਿਡ 300 ਮਿਲੀਗ੍ਰਾਮ

43951761

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਲੇਵੋਫ਼ਲੌਕਸਾਸਿਨ 250 ਮਿਲੀਗ੍ਰਾਮ

10770158

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਲੇਵੋਫ਼ਲੌਕਸਾਸਿਨ 500 ਮਿਲੀਗ੍ਰਾਮ

9862422

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਲਾਇਨਜ਼ੋਲਿਡ 600 ਮਿਲੀਗ੍ਰਾਮ

4190760

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਪਾਯਰਾਜਿਨਮਾਇਡ 500 ਮਿਲੀਗ੍ਰਾਮ

6262558

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਪਾਯਰਾਜਿਨਮਾਇਡ 750 ਮਿਲੀਗ੍ਰਾਮ

5862684

 

 

6 ਮਹੀਨੇ ਤੋਂ ਅਧਿਕ

ਟੈਬਲੇਟ. ਪਾਯਰਿਡੋਕਸਿਨ 100 ਮਿਲੀਗ੍ਰਾਮ

20060750

 

 

6 ਮਹੀਨੇ ਤੋਂ ਅਧਿਕ

 

ਸਰੋਤ: ਨਿਕਸ਼ੈ ਔਸ਼ਧੀ

ਇੰਡੈਂਟ ਅਤੇ ਰੀਲੀਜ਼ ਆਰਡਰ ਦੇ ਅਨੁਸਾਰ ਸਾਲ 2019 ਤੋਂ 2023 ਤੱਕ ਟੀਬੀ ਰੋਧੀ ਦਵਾਈਆਂ ਦੀ ਮੰਗ ਅਤੇ ਵੰਡ ਦਾ ਸਾਲ ਵਾਈਜ਼ ਵੇਰਵਾ https://tbcindia.gov.in/showfile.php?lid=3721 ‘ਤੇ ਦਿੱਤਾ ਗਿਆ ਹੈ।

****

 

ਐੱਮਵੀ 



(Release ID: 1986222) Visitor Counter : 34