ਵਿੱਤ ਮੰਤਰਾਲਾ
ਕੇਂਦਰ ਸਰਕਾਰ ਨੇ ਨਵੰਬਰ 2023 ਦੇ ਲਈ ਸਾਰੀਆਂ ਰਾਜ ਸਰਕਾਰਾਂ ਨੂੰ ਕੀਤੇ ਜਾਣ ਵਾਲੇ 72,961.21 ਕਰੋੜ ਰੁਪਏ ਦੇ ਟੈਕਸ ਵੰਡ ਨੂੰ ਜਾਰੀ ਕਰਨ ਨੂੰ ਸਧਾਰਣ ਮਿਤੀ ਯਾਨੀ 10 ਨਵੰਬਰ ਤੋਂ ਤਿੰਨ ਦਿਨ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ
ਜਲਦੀ ਜਾਰੀ ਕੀਤੇ ਜਾਣ ਨਾਲ ਰਾਜ ਸਰਕਾਰਾਂ ਵੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਮੇਂ ‘ਤੇ ਜਾਰੀ ਕਰਨ ਵਿੱਚ ਸਮਰੱਥ ਹੋਣਗੀਆਂ
Posted On:
07 NOV 2023 5:30PM by PIB Chandigarh
ਅਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੇ ਨਵੰਬਰ 2023 ਦੇ ਮਹੀਨੇ ਦੇ ਲਈ ਰਾਜ ਸਰਕਾਰਾਂ ਨੂੰ ਕੀਤੇ ਜਾਣ ਵਾਲੇ 72,961.21 ਕਰੋੜ ਰੁਪਏ ਦੇ ਟੈਕਸ ਵੰਡ ਨੂੰ ਸਧਾਰਣ ਮਿਤੀ 10 ਨਵੰਬਰ ਦੀ ਬਜਾਏ 7 ਨਵੰਬਰ 2023 ਨੂੰ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਇਸ ਨਾਲ ਰਾਜ ਸਰਕਾਰਾਂ ਸਮੇਂ ‘ਤੇ ਜਾਰੀ ਕਰ ਸਕਣਗੀਆਂ ਅਤੇ ਲੋਕ ਤਿਉਹਾਰ ਅਤੇ ਉਤਸਵ ਮਨਾਉਣ ਵਿੱਚ ਸਮਰੱਥ ਹੋਣਗੇ। ਜਾਰੀ ਕੀਤੀ ਗਈ ਰਾਸ਼ੀ ਦਾ ਸਟੇਟਵਾਈਜ਼ ਬਿਓਰਾ ਨਿਮਨਲਿਖਿਤ ਤਾਲਿਕਾ ਵਿੱਚ ਦਿੱਤਾ ਗਿਆ ਹੈ:
ਨਵੰਬਰ 2023 ਦੇ ਲਈ ਯੂਨੀਅਨ ਟੈਕਸਾਂ ਅਤੇ ਡਿਊਟੀਜ਼ ਦੀ ਸਟੇਟਵਾਈਜ਼ ਵੰਡ
ਲੜੀ ਨੰਬਰ
|
ਰਾਜ ਦਾ ਨਾਮ
|
ਕੁੱਲ (₹ ਕਰੋੜ)
|
1
|
ਆਂਧਰ ਪ੍ਰਦੇਸ਼
|
2952.74
|
2
|
ਅਰੁਣਾਚਲ ਪ੍ਰਦੇਸ਼
|
1281.93
|
3
|
ਅਸਾਮ
|
2282.24
|
4
|
ਬਿਹਾਰ
|
7338.44
|
5
|
ਛੱਤੀਸਗੜ੍ਹ
|
2485.79
|
6
|
ਗੋਆ
|
281.63
|
7
|
ਗੁਜਰਾਤ
|
2537.59
|
8
|
ਹਰਿਆਣਾ
|
797.47
|
9
|
ਹਿਮਾਚਲ ਪ੍ਰਦੇਸ਼
|
605.57
|
10
|
ਝਾਰਖੰਡ
|
2412.83
|
11
|
ਕਰਨਾਟਕ
|
2660.88
|
12
|
ਕੇਰਲ
|
1404.50
|
13
|
ਮੱਧ ਪ੍ਰਦੇਸ਼
|
5727.44
|
14
|
ਮਹਾਰਾਸ਼ਟਰ
|
4608.96
|
15
|
ਮਣੀਪੁਰ
|
522.41
|
16
|
ਮੇਘਾਲਿਆ
|
559.61
|
17
|
ਮਿਜ਼ੋਰਮ
|
364.80
|
18
|
ਨਾਗਾਲੈਂਡ
|
415.15
|
19
|
ਓਡੀਸ਼ਾ
|
3303.69
|
20
|
ਪੰਜਾਬ
|
1318.40
|
21
|
ਰਾਜਸਥਾਨ
|
4396.64
|
22
|
ਸਿੱਕਮ
|
283.10
|
23
|
ਤਮਿਲ ਨਾਡੂ
|
2976.10
|
24
|
ਤੇਲੰਗਾਨਾ
|
1533.64
|
25
|
ਤ੍ਰਿਪੁਰਾ
|
516.56
|
25
|
ਉੱਤਰ ਪ੍ਰਦੇਸ਼
|
13088.51
|
27
|
ਉੱਤਰਾਖੰਡ
|
815.71
|
28
|
ਪੱਛਮੀ ਬੰਗਾਲ
|
5488.88
|
|
ਕੁੱਲ
|
72961.21
|
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 1975574)
Visitor Counter : 107