ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2022 ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ‘ਚ ਕਿਸ਼ੋਰ ਜੇਨਾ ਦੁਆਰਾ ਸਿਲਵਰ ਮੈਡਲ ਦਾ ਜਸ਼ਨ ਮਨਾਇਆ

Posted On: 04 OCT 2023 7:22PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਸ਼ੋਰ ਜੇਨਾ ਨੂੰ ਹਾਂਗਝੂ ਵਿੱਚ ਏਸ਼ਿਆਈ ਖੇਡਾਂ 2022 ‘ਚ ਪੁਰਸ਼ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਵਧਾਈਆਂ ਦਿੱਤੀਆਂ ਹਨ। 

 

ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ

 

ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿੱਚ ਸਾਡੀਆਂ ਉਪਲਬਧੀਆਂ ਕਮਾਲ ਦੀਆਂ ਹਨ। ਭਾਰਤ ਨੇ ਸਿਲਵਰ ਭੀ ਜਿੱਤ ਲਿਆ ਹੈ। ਕਿਸ਼ੋਰ ਜੇਨਾ ਨੂੰ ਈਵੈਂਟ ਵਿੱਚ ਇਹ ਸ਼ਾਨਦਾਰ ਸਿਲਵਰ ਮੈਡਲ ਜਿੱਤਣ ਦੇ ਲਈ ਵਧਾਈਆਂ। ਰਾਸ਼ਟਰ ਇਸ ਜਿੱਤ ਦੀ ਸ਼ਲਾਘਾ ਕਰਦਾ ਹੈ।

 

 

 


 *******


ਡੀਐੱਸ/ਟੀਐੱਸ



(Release ID: 1964857) Visitor Counter : 74