ਖੇਤੀਬਾੜੀ ਮੰਤਰਾਲਾ
                
                
                
                
                
                    
                    
                        ਝੋਨੇ ਦੀ ਬਿਜਾਈ ਦਾ ਖੇਤਰ 400 ਲੱਖ ਹੈਕਟੇਅਰ ਦੇ ਅੰਕੜੇ ਤੋਂ ਪਾਰ
                    
                    
                        
ਸ਼੍ਰੀ ਅੰਨ/ਮੋਟੇ ਅਨਾਜ ਦੀ ਬਿਜਾਈ 182 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ
ਗੰਨੇ ਦਾ ਰਕਬਾ 59.91 ਲੱਖ ਹੈਕਟੇਅਰ
ਸਾਉਣੀ ਦੀ ਫ਼ਸਲ ਦੀ ਬਿਜਾਈ 1088 ਲੱਖ ਹੈਕਟੇਅਰ ਤੋਂ ਪਾਰ
                    
                
                
                    Posted On:
                11 SEP 2023 1:23PM by PIB Chandigarh
                
                
                
                
                
                
                ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 8 ਸਤੰਬਰ 2023 ਨੂੰ ਸਾਉਣੀ ਦੀਆਂ ਫਸਲਾਂ ਹੇਠਲੇ ਖੇਤਰ ਦੀ ਕਵਰੇਜ਼ ਦੀ ਪ੍ਰਗਤੀ ਜਾਰੀ ਕੀਤੀ ਹੈ।
ਖੇਤਰ: ਲੱਖ ਹੈਕਟੇਅਰ ਵਿੱਚ
	
		
			| ਲੜੀ ਨੰ. | ਫਸਲ | ਬਿਜਾਈ ਰਕਬਾ | 
		
			| 2023 | 2022 | 
		
			| 1 | ਚੌਲ | 403.41 | 392.81 | 
		
			| 2 | ਦਾਲਾਂ | 119.91 | 131.17 | 
		
			| a | ਅਰਹਰ | 42.92 | 45.61 | 
		
			| b | ਉੜਦਬੀਨ | 31.89 | 37.08 | 
		
			| c | ਮੂੰਗਬੀਨ | 31.11 | 33.67 | 
		
			| d | ਕੁਲਥੀ | 0.31 | 0.29 | 
		
			| e | ਹੋਰ ਦਾਲਾਂ | 13.68 | 14.53 | 
		
			| 3 | ਸ਼੍ਰੀ ਅੰਨ ਮੋਟਾ ਅਨਾਜ | 182.21 | 181.24 | 
		
			| a | ਜਵਾਰ | 14.08 | 15.58 | 
		
			| b | ਬਾਜਰਾ | 70.84 | 70.46 | 
		
			| c | ਰਾਗੀ | 8.73 | 9.29 | 
		
			| d | ਬਰੀਕ ਅਨਾਜ  | 5.24 | 4.93 | 
		
			| e | ਮੱਕੀ | 83.33 | 80.97 | 
		
			| 4 | ਤੇਲ ਬੀਜ | 191.49 | 193.30 | 
		
			| a | ਮੂੰਗਫਲੀ | 43.73 | 45.30 | 
		
			| b | ਸੋਇਆਬੀਨ | 125.40 | 124.06 | 
		
			| c | ਸੂਰਜਮੁਖੀ | 0.70 | 2.00 | 
		
			| d | ਤਿਲ | 11.98 | 12.97 | 
		
			| e | ਨਾਈਜਰ | 0.57 | 0.88 | 
		
			| f | ਕੈਸਟਰ | 9.00 | 7.94 | 
		
			| g | ਹੋਰ ਤੇਲ ਬੀਜ | 0.11 | 0.14 | 
		
			| 5 | ਗੰਨਾ | 59.91 | 55.65 | 
		
			| 6 | ਪਟਸਨ ਅਤੇ ਮੇਸਟਾ | 6.57 | 6.97 | 
		
			| 7 | ਕਪਾਹ | 125.00 | 126.87 | 
		
			|   |   |   |   | 
		
			| ਕੁੱਲ | 1088.50 | 1088.02 | 
	
 
***** 
ਐੱਸਕੇ/ਐੱਸਐੱਸ/ਐੱਸਐੱਮ
                
                
                
                
                
                (Release ID: 1956615)
                Visitor Counter : 145