ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਡੀਈਪੀਡਬਲਿਊਡੀ ਵਿੱਚ ਸਹੁੰ (ਸ਼ਪਥ) ਦੇ ਨਾਲ ਸਦਭਾਵਨਾ ਦਿਵਸ ਮਨਾਇਆ ਗਿਆ

Posted On: 18 AUG 2023 3:17PM by PIB Chandigarh

ਦੇਸ਼ ਭਰ ਵਿੱਚ ਹਰ ਵਰ੍ਹੇ 20 ਅਗਸਤ ਨੂੰ ‘ਸਦਭਾਵਨਾ ਦਿਵਾਸ’ ਮਨਾਇਆ ਜਾਂਦਾ ਹੈ, ਲੇਕਿਨ ਇਸ ਵਰ੍ਹੇ ਇਹ ਐਤਵਾਰ ਨੂੰ ਹੋਣ ਦੇ ਕਾਰਨ ‘ਸਦਭਾਵਨਾ ਸ਼ਪਥ’ ਅੱਜ ਯਾਨੀ 18 ਅਗਸਤ, 2023 ਨੂੰ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਆਯੋਜਿਤ ਕੀਤੇ ਗਏ। 

https://static.pib.gov.in/WriteReadData/userfiles/image/image001FFX5.jpg

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਸਕੱਤਰ, ਸ਼੍ਰੀ ਰਾਜੇਸ਼ ਅਗਰਵਾਲ ਦੀ ਅਗਵਾਈ ਵਿੱਚ ਅਧਿਕਾਰੀਆਂ ਨੇ ਅੱਜ ਸਵੇਰੇ 11 ਵਜੇ ਅੰਤਯੋਦਯ ਭਵਨ, ਸੀਜੀਓ ਕੰਪਲੈਕਸ ਦੇ ਕਾਨਫਰੰਸ ਰੂਮ (ਕਮਰੇ) ਵਿੱਚ ‘ਸਦਭਾਵਨਾ ਸ਼ਪਥ’ ਲਈ।

ਇਹ ਦਿਵਸ ਸਾਰੇ ਧਰਮਾਂ, ਭਾਸ਼ਾਵਾਂ ਅਤੇ ਖੇਤਰਾਂ ਦੇ ਲੋਕਾਂ ਦੇ ਦਰਮਿਆਨ ਰਾਸ਼ਟਰੀ ਏਕਤਾ ਅਤੇ ਭਾਈਚਾਰਕ ਸਦਭਾਵ ਨੂੰ ਹੁਲਾਰਾ ਦੇਣ, ਹਿੰਸਾ ਤਿਆਗਣ ਅਤੇ ਲੋਕਾਂ ਦੇ ਵਿੱਚ ਸਦਭਾਵਨਾ ਬਣਾਏ ਰੱਖਣ ਦੇ ਲਈ ਮਨਾਇਆ ਜਾਂਦਾ ਹੈ।

***

ਐੱਮਜੀ/ਪੀਡੀ



(Release ID: 1950306) Visitor Counter : 104