ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bharatiya Shiksha Samagam) ਦੇ ਦੌਰਾਨ ਬੱਚਿਆਂ ਦੇ ਨਾਲ ਸਮਾਂ ਬਤੀਤ ਕੀਤਾ
Posted On:
29 JUL 2023 4:30PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਮੰਡਪਮ (Bharat Mandapam) ਵਿੱਚ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bharatiya Shiksha Samagam) ਦੇ ਦੌਰਾਨ ਬਾਲ ਵਾਟਿਕਾ (Bal Vatika) ਵਿਖੇ ਬੱਚਿਆਂ ਦੇ ਨਾਲ ਸਮਾਂ ਬਤੀਤ ਕੀਤਾ।
ਉਨ੍ਹਾਂ ਨੇ ਟਵੀਟ ਕੀਤਾ ਕਿ ਬੱਚਿਆਂ ਦੇ ਨਾਲ ਸਮਾਂ ਬਤੀਤ ਕਰਨਾ ਬਹੁਤ ਤਾਜ਼ਗੀ ਭਰਿਆ ਅਤੇ ਊਰਜਾ ਨਾਲ ਓਤਪ੍ਰੋਤ ਹੈ।
“ਮਾਸੂਮ ਬੱਚਿਆਂ ਦੇ ਨਾਲ ਆਨੰਦ ਦੇ ਕੁਝ ਪਲ! ਇਨ੍ਹਾਂ ਦੀ ਊਰਜਾ ਅਤੇ ਉਤਸ਼ਾਹ ਨਾਲ ਮਨ ਉਮੰਗ ਨਾਲ ਭਰ ਜਾਂਦਾ ਹੈ।”
*****
ਡੀਐੱਸ
(Release ID: 1944077)
Visitor Counter : 101
Read this release in:
Kannada
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam