ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੈਰਿਸ ਵਿੱਚ ਸੀਈਓ ਫੋਰਮ ਨੂੰ ਸੰਬੋਧਿਤ ਕੀਤਾ

Posted On: 15 JUL 2023 7:03AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਨੇ 14 ਜੁਲਾਈ, 2023 ਨੂੰ ਕੁਆਇ ਦ’ ਓਰਸੇ (Quai d'Orsay), ਪੈਰਿਸ ਵਿੱਚ ਸੰਯੁਕਤ ਤੌਰ ‘ਤੇ ਭਾਰਤ ਅਤੇ ਫਰਾਂਸ ਦੇ ਦਿੱਗਜ ਸੀਈਓ ਦੇ ਇੱਕ ਗਰੁੱਪ ਨੂੰ ਸੰਬੋਧਿਤ ਕੀਤਾ।

ਫੋਰਮ ਵਿੱਚ ਏਵੀਏਸ਼ਨ, ਮੈਨੂਫੈਕਚਰਿੰਗ, ਡਿਫੈਂਸ, ਟੈਕਨੋਲੋਜੀ, ਐਨਰਜੀ ਆਦਿ ਸਹਿਤ ਵਿਭਿੰਨ ਖੇਤਰਾਂ ਦੇ ਸੀਈਓ ਸ਼ਾਮਲ ਸਨ।

 

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਫਰਾਂਸ ਦਰਮਿਆਨ ਦੁਵੱਲੇ ਸਬੰਧਾਂ ਦੇ ਮਜ਼ਬੂਤ ਬਣਾਉਣ ਅਤੇ ਆਰਥਿਕ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ ਵਿੱਚ ਉਦਯੋਗ ਦੇ ਦਿੱਗਜਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਨਵਿਆਉਣਯੋਗ ਖੇਤਰ, ਸਟਾਰਟ-ਅੱਪ, ਫਾਰਮਾ, ਆਈਟੀ, ਡਿਜੀਟਲ ਭੁਗਤਾਨ ਅਤੇ ਇਨਫ੍ਰਾਸਟ੍ਰਕਚਰ ਤੇ ਵਪਾਰ ਨੂੰ ਹੁਲਾਰਾ ਦੇਣ ਵਾਲੀਆਂ ਵਿਭਿੰਨ ਪਹਿਲਾਂ ਵਿੱਚ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕੀਤਾ।


 

ਪ੍ਰਧਾਨ ਮੰਤਰੀ ਨੇ ਸਾਰੇ ਸੀਈਓ ਨੂੰ ਪ੍ਰੇਰਿਤ ਕੀਤਾ ਕਿ ਉਹ ਭਾਰਤ ਵਿੱਚ ਨਿਵੇਸ਼ ਅਵਸਰਾਂ ਦਾ ਉਪਯੋਗ ਕਰਨ ਅਤੇ ਭਾਰਤ ਦੀ ਵਿਕਾਸ-ਗਾਥਾ ਦਾ ਹਿੱਸਾ ਬਨਣ।

ਫੋਰਮ ਵਿੱਚ ਹੇਠਾਂ ਲਿਖੇ ਸੀਈਓ ਨੇ ਹਿੱਸਾ ਲਿਆ:

 

 

ਲੜੀ ਨੰ.

ਨਾਮ

ਅਹੁਦਾ

ਸੰਗਠਨ

ਫਰਾਂਸੀਸੀ ਪੱਖ

1

ਔਗਸਟਿਨ ਡੇ ਰੋਮਾਨੇਟ

ਸੀਈਓ

ਏਡੀਪੀ

2

ਗਿਲਾਉਮ ਫੌਰੀ

ਸੀਈਓ

ਏਅਰਬਸ

3

ਫਰੈਂਕੌਇਸ ਜੈਕੋ

ਸੀਈਓ

ਏਅਰ ਲਿਕਵਿਡ

4

ਹੈਨਰੀ ਪੌਪਾਰਟ ਲਾਫਾਰਜ

ਸੀਈਓ

ਐਲਸਟੋਮ

5

ਪੌਲ ਹਰਮੇਲਿਨ

ਚੇਅਰਮੈਨ

ਕੈਪਜੇਮਿਨੀ

6

ਲਿਊਰ ਰੇਮੋਂਟ

ਸੀਈਓ

ਈਡੀਐੱਫ

7

ਲੌਰੇਂਟ ਜਰਮੇਨ

ਸੀਈਓ

ਏਜਿਸ

8

ਪਿਯਰੇ-ਏਰਿਕ ਪੋਮੇੱਲੇਟ

ਸੀਈਓ

ਨੈਵਲ ਗਰੁੱਪ

9

ਪੀਟਰ ਹਰਵੇਕ

ਸੀਈਓ

ਸ਼ਨਾਈਡਰ ਇਲੈਕਟ੍ਰਿਕ

10

ਗਾਏ ਸਿਡੋਸ

ਸੀਈਓ

ਵੀਸੈਟ

11

ਫਰੈਂਕ ਡੀਮੈਲ

 ਡਾਇਰੈਕਟਰ ਜਨਰਲ ਐਡਜੋਇੰਟ

ਏਂਜੀ

12

ਫਿਲਿਪ ਏੱਰੈਰਾ

ਡਾਇਰੈਕਟਰ ਗਰੁੱਪ ਇੰਟਰਨੈਸ਼ਨਲ ਐਟ ਰਿਲੇਸ਼ੰਸ ਇੰਸਟੀਟਿਊਸ਼ਨਨੇਲਸ

ਸੇਫ੍ਰਾਨ

13

ਐੱਨ ਸ੍ਰੀਧਰ

ਸੀਐੱਫਓ

ਸੇਂਟ-ਗੋਬੇਨ

14

ਪੈਟ੍ਰਿਸ ਕੇਨ

ਸੀਈਓ

ਥੈਲੇਸ

15

ਨਮਿਤਾ ਸ਼ਾਹ

ਡਾਇਰੈਕਟਰ ਜਨਰਲ ਵੰਨਟੈੱਕ

ਟੋਟਲ ਐਨਰਜੀਜ਼

16

ਨਿਕੋਲਸ ਬਰੁਸਨ

ਸੀਈਓ

ਬਲਾਬਲਾ ਕਾਰ

ਭਾਰਤੀ ਪੱਖ

1

ਹਰੀ ਐੱਸ ਭਾਟੀਆ

ਕੋ-ਚੇਅਰਮੈਨ

ਜੁਬਿਲੈਂਟ ਲਾਈਫ ਸਾਇੰਸੇਜ਼ ਲਿਮਿਟੇਡ

2

ਚੰਦ੍ਰਜੀਤ ਬੈਨਰਜੀ (ਫੋਰਮ ਦੇ ਸਕੱਤਰੇਤ)

ਡਾਇਰੈਕਟਰ ਜਨਰਲ

ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟਰੀ (ਸੀਆਈਆਈ)

3

ਸਰੋਜ ਕੁਮਾਰ ਪੋਦਾਰ

ਚੇਅਰਮੈਨ

 ਐਡਵੈਂਟਜ਼ ਗਰੁੱਪ

4

ਤਰੁਣ ਮੇਹਤਾ

ਸੀਈਓ

ਐਥਰ ਐਨਰਜੀ

5

ਅਮਿਤ ਬੀ ਕਲਿਆਣੀ

ਜੋਇੰਟ ਮੈਨੇਜਿੰਗ ਡਾਇਰਕੈਟਰ

ਭਾਰਤ ਫੋਰਜ

6

ਤੇਜ ਪ੍ਰੀਤ ਚੋਪੜਾ

ਪ੍ਰਧਾਨ ਸੀਈਓ

ਭਾਰਤ ਲਾਈਟ ਪਾਵਰ ਪ੍ਰਾਈਵੇਟ ਲਿਮਿਟੇਡ

7

ਅਮਨ ਗੁਪਤਾ

ਸਹਿ ਸੰਸਥਾਪਕ

ਬੋਟ

8

ਮਿਲਿੰਦ ਕਾਂਬਲੇ

ਪ੍ਰਧਾਨ ਸੀਈਓ

ਦਲਿਤ ਇੰਡੀਅਨ ਚੈਂਬਰ ਆਵ੍ ਕੌਮਰਸ ਇੰਡਸਟਰੀ (ਡੀਆਈਸੀਸੀਆਈ)

9

ਸੀ. ਬੀ. ਅਨੰਤਕ੍ਰਿਸ਼ਨਣ

ਚੇਅਰਮੈਨ ਅਤੇ ਮੈਨੇਜਿੰਗ ਡਾਇਰਕੈਟਰ

ਹਿੰਦੁਸਤਾਨ ਐਰੋਨੌਟਿਕਸ ਲਿਮਿਟੇਡ (ਐੱਚਏਐੱਲ)

10

ਵਿਸ਼ਾਦ ਮਫਤਲਾਲ

ਚੇਅਰਮੈਨ

ਪੀ ਮਫਤਲਾਲ ਗਰੁੱਪ

11

ਪਵਨ ਕੁਮਾਰ ਚੰਦਨਾ

ਸਹਿ ਸੰਸਥਾਪਕ

ਸਕਾਈਰੂਟ ਐਰੋਸਪੇਸ ਪ੍ਰਾਈਵੇਟ ਲਿਮਿਟੇਡ

12

ਸੁਕਰਣ ਸਿੰਘ

ਸੀਈਓ ਮੈਨੇਜਿੰਗ ਡਾਇਰਕੈਟਰ

ਟਾਟਾ ਐਡਵਾਂਸਡ ਸਿਸਟਮਸ

13

ਉਮੇਸ਼ ਚੌਧਰੀ

ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰਕੈਟਰ

ਟੀਟਾਗੜ੍ਹ ਵੈਗਨਸ

14

ਸੁਦਰਸ਼ਨ ਵੇਣੁ

ਮੈਨੇਜਿੰਗ ਡਾਇਰਕੈਟਰ

ਟੀਵੀਐੱਸ ਮੋਟਰ ਕੰਪਨੀ

15

ਵਿਕ੍ਰਮ ਸ਼੍ਰੌਫ

ਡਾਇਰਕੈਟਰ

ਯੂਪੀਐੱਲ ਲਿਮਿਟੇਡ

16

ਸੰਦੀਪ ਸੋਮਾਨੀ

ਚੇਅਰਮੈਨ ਮੈਨੇਜਿੰਗ ਡਾਇਰਕੈਟਰ

ਸੋਮਾਨੀ ਇੰਪ੍ਰੈਸਾ ਗਰੁੱਪ

17

ਸੰਗੀਤਾ ਰੈੱਡੀ

ਜੋਇੰਟ ਮੈਨੇਜਿੰਗ ਡਾਇਰੈਕਟਰ

ਅਪੋਲੋ ਹਸਪਤਾਲ

18

ਸ੍ਰੀਨਾਥ ਰਵੀਚੰਦ੍ਰਨ

ਸਹਿ ਸੰਸਥਾਪਕ ਸੀਈਓ

ਅਗਨੀਕੁਲ

19

ਲਕਸ਼ੀ ਮਿੱਤਲ

ਐਗਜ਼ੀਕਿਊਟਿਵ ਚੇਅਰਮੈਨ

ਆਰਸੇਲਰ ਮਿੱਤਲ

20

ਵਿਪੁਲ ਪਾਰੇਖ

ਸਹਿ ਸੰਸਥਾਪਕ

 ਬਿਗ ਬਾਸਕੇਟ

21

ਸਿਧਾਰਥ ਜੈਨ

ਮੈਨੇਜਿੰਗ ਡਾਇਰੈਕਟਰ

ਆਈਨੌਕਸ ਏਅਰ ਪ੍ਰੋਡਕਟਸ

22

ਰਾਹੁਲ ਭਾਟੀਆ

ਗਰੁੱਪ ਮੈਨੇਜਿੰਗ ਡਾਇਰੈਕਟਰ

ਇੰਟਰਗਲੋਬ ਐਂਟਰਪ੍ਰਾਈਜ਼ੇਜ਼

23

ਭੁਵਨ ਚੰਦ੍ਰ ਪਾਠਕ

ਚੇਅਰਮੈਨ ਮੈਨੇਜਿੰਗ ਡਾਇਰੈਕਟਰ

ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਐੱਨਪੀਸੀਆਈਐੱਲ)

24

ਪੀਅਟਰ ਐਲਬਰਸ

ਸੀਈਓ

ਇੰਡੀਗੋ

 

*** 

ਡੀਐੱਸ



(Release ID: 1939774) Visitor Counter : 80