ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੂੰ ‘ਗ੍ਰੈਂਡ ਕਰਾਸ ਆਵ੍ ਦ ਲੀਜਨ ਆਵ੍ ਆਨਰ’ ਨਾਲ ਸਨਮਾਨਿਤ ਕੀਤਾ ਗਿਆ
Posted On:
13 JUL 2023 11:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਫਰਾਂਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ (Mr. Emmanuel Macron) ਦੁਆਰਾ ਫਰਾਂਸ ਦੇ ਸਰਬਉੱਚ ਪੁਰਸਕਾਰ ‘ਗ੍ਰੈਂਡ ਕਰਾਸ ਆਵ੍ ਦ ਲੀਜਨ ਆਵ੍ ਆਨਰ’ ਨਾਲ ਸਨਮਾਨਿਤ ਕੀਤਾ ਗਿਆ ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਲੋਕਾਂ ਦੇ ਵੱਲੋਂ ਇਸ ਵਿਸ਼ਿਸ਼ਟ ਸਨਮਾਨ ਦੇ ਲਈ ਰਾਸ਼ਟਰਪਤੀ ਮੈਕ੍ਰੋਂ ਦਾ ਧੰਨਵਾਦ ਕੀਤਾ।
ਇਹ ਪੁਰਸਕਾਰ ਸਮਾਰੋਹ ਪੈਰਿਸ ਦੇ ਏਲਿਸੀ ਪੈਲੇਸ ਵਿੱਚ ਆਯੋਜਿਤ ਕੀਤਾ ਗਿਆ।
*********
ਡੀਐੱਸ/ਐੱਸਟੀ
(Release ID: 1939409)
Visitor Counter : 150
Read this release in:
Bengali
,
Telugu
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Kannada
,
Malayalam