ਪ੍ਰਧਾਨ ਮੰਤਰੀ ਦਫਤਰ
ਯੂਐੱਸਏ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬ੍ਰੀਫਿੰਗ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
Posted On:
23 JUN 2023 5:48PM by PIB Chandigarh
ਨੇ African Union ਨੂੰ G20 ਦਾ ਪੂਰਨ ਮੈਂਬਰ ਬਣਾਉਣ ਦੇ ਮੇਰੇ ਪ੍ਰਸਤਾਵ ‘ਤੇ ਸਮਰਥਨ ਜਤਾਇਆ ਹੈ।
Friends,
ਸਾਡੇ ਸਾਰੇ ਸਾਂਝੇ ਪ੍ਰਯਤਨਾਂ ਦਾ ਮੂਲ-ਮੰਤਰ ਹੈ, ਲੋਕਤੰਤਰ ਅਤੇ ਲੋਕਤਾਂਤਰਿਕ ਕਦਰਾਂ-ਕੀਮਤਾਂ ਤੇ ਵਿਵਸਥਾਵਾਂ ਨੂੰ ਸਸ਼ਕਤ ਕਰਨਾ। ਵਿਸ਼ਵ ਦੇ ਦੋ ਸਭ ਤੋਂ ਬੜੇ ਲੋਕਤੰਤਰ - ਭਾਰਤ ਅਤੇ ਅਮਰੀਕਾ – ਮਿਲ ਕੇ ਵਿਸ਼ਵ ਸ਼ਾਂਤੀ, ਸਥਿਰਤਾ, ਸਮ੍ਰਿੱਧੀ ਵਿੱਚ ਮਹੱਤਵਪੂਰਨ ਸਹਿਯੋਗ ਦੇ ਸਕਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਅਸੀਂ ਦੋਨਾਂ ਦੇਸ਼ਾਂ ਦੇ ਲੋਕਾਂ ਦੀ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦੀਆਂ ਉਪੇਖਿਆਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰ ਸਕਾਂਗੇ।
ਰਾਸ਼ਟਰਪਤੀ ਬਾਈਡਨ,
ਅੱਜ ਦੀ ਉਪਯੋਗੀ ਚਰਚਾ ਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਸ ਵਰ੍ਹੇ G20 ਸਮਿਟ ਦੇ ਦੌਰਾਨ ਤੁਹਾਡਾ ਭਾਰਤ ਵਿੱਚ ਸੁਆਗਤ ਕਰਨ ਦੇ ਲਈ ਭਾਰਤ ਅਤੇ ਮੈਂ ਖ਼ੁਦ ਵੀ ਬਹੁਤ ਹੀ ਉਤਸੁਕ ਹਾਂ। ਅਤੇ ਜੈਸਾ ਰਾਸ਼ਟਰਪਤੀ ਜੀ ਨੇ ਕਿਹਾ, ਮੈਨੂੰ ਜਾਣਾ ਹੈ ਬਾਅਦ ਵਿੱਚ ਕਾਂਗਰਸ ਨੂੰ address ਕਰਨ ਦੇ ਲਈ ਅਤੇ ਇਸ ਲਈ ਜ਼ਿਆਦਾ ਅਧਿਕ ਸਮਾਂ ਨਾ ਲੈਂਦੇ ਹੋਏ ਮੈਂ ਮੇਰੀ ਬਾਤ ਨੂੰ ਵਿਰਾਮ ਦਿੰਦਾ ਹਾਂ। ਮੈਂ ਫਿਰ ਇੱਕ ਵਾਰ ਰਾਸ਼ਟਰਪਤੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
************
ਡੀਐੱਸ/ਐੱਲਪੀ/ਵੀਕੇ
(Release ID: 1935054)
Visitor Counter : 79
Read this release in:
Kannada
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam