ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਫਲੋਰੈਂਸ ਨਾਇਟਿੰਗੇਲ ਪੁਰਸਕਾਰ-2022 ਅਤੇ 2023 ਪ੍ਰਦਾਨ ਕੀਤੇ
प्रविष्टि तिथि:
22 JUN 2023 1:57PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (22 ਜੂਨ, 2023) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਨਰਸਿੰਗ ਪ੍ਰੋਫੈਸ਼ਨਲਾਂ ਨੂੰ ਵਰ੍ਹੇ 2022 ਅਤੇ 2023 ਦੇ ਲਈ ਰਾਸ਼ਟਰੀ ਫਲੋਰੈਂਸ ਨਾਇਟਿੰਗੇਲ ਪੁਰਸਕਾਰ ਪ੍ਰਦਾਨ ਕੀਤੇ।
ਰਾਸ਼ਟਰੀ ਫਲੋਰੈਂਸ ਨਾਇਟਿੰਗੇਲ ਪੁਰਸਕਾਰ ਦੀ ਸਥਾਪਨਾ ਭਾਰਤ ਸਰਕਾਰ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਵਰ੍ਹੇ 1973 ਵਿੱਚ ਨਰਸਾਂ ਅਤੇ ਨਰਸਿੰਗ ਪ੍ਰੋਫੈਸ਼ਨਲਾਂ ਦੁਆਰਾ ਸਮਾਜ ਨੂੰ ਪ੍ਰਦਾਨ ਕੀਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਦੇ ਸਨਮਾਨ ਲਈ ਕੀਤੀ ਗਈ ਸੀ।
ਇਸ ਸਮਾਰੋਹ ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਜੇਤਾਵਾਂ ਦੀ ਸੂਚੀ ਨੱਥੀ ਹੈ
*******
ਡੀਐੱਸ
(रिलीज़ आईडी: 1934750)
आगंतुक पटल : 149