ਪ੍ਰਧਾਨ ਮੰਤਰੀ ਦਫਤਰ

‘‘ਅਬੰਡੰਸ ਇਨ ਮਿਲਟਸ’’ ਗੀਤ, ਵਿੱਚ ਰਚਨਾਤਮਕਤਾ ਦਾ ਖੁਰਾਕ ਸੁਰੱਖਿਆ ਅਤੇ ਭੁੱਖਮਰੀ ਸਮਾਪਤ ਕਰਨ ਲਈ ਇੱਕ ਮਹੱਤਵਪੂਰਨ ਵਿਸ਼ੇ ਦੇ ਨਾਲ ਸਮਿਸ਼੍ਰਣ ਹੋਇਆ ਹੈ: ਪ੍ਰਧਾਨ ਮੰਤਰੀ

Posted On: 16 JUN 2023 8:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸ਼੍ਰੀ ਅੰਨ ਜਾਂ ਮੋਟੇ ਅਨਾਜਾਂ ਵਿੱਚ ਸਿਹਤ ਅਤੇ ਤੰਦਰੁਸਤੀ (ਅਰੋਗਤਾ) ਦੀ ਬਹੁਲਤਾ ਹੈ।

 

 

 

ਗ੍ਰੈਮੀ ਪੁਰਸਕਾਰ ਵਿਜੇਤਾ ਭਾਰਤੀ-ਅਮਰੀਕੀ ਗਾਇਕਾ ਫਾਲੂ ਨੇ, ਸੰਯੁਕਤ ਰਾਸ਼ਟਰ ਦੁਆਰਾ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ (ਅੰਤਰਰਾਸ਼ਟਰੀ ਮੋਟੇ ਅਨਾਜ ਵਰ੍ਹਾ) ਐਲਾਨੇ ਜਾਣ ਨਾਲ ਜੁੜੀ ਪ੍ਰਧਾਨ ਮੰਤਰੀ ਦੀ ਪਹਿਲ ਤੋਂ ਪ੍ਰੇਰਿਤ ਹੋ ਕੇ ਇਹ ਗੀਤ ਪ੍ਰਸਤੁਤ ਕੀਤਾ ਹੈ। ਉਨ੍ਹਾਂ ਨੇ ਮੋਟੇ ਅਨਾਜ ਨੂੰ ਹੁਲਾਰਾ ਦੇਣ, ਕਿਸਾਨਾਂ ਨੂੰ ਇਸ ਨੂੰ ਉਗਾਉਣ ਵਿੱਚ ਮਦਦ ਕਰਨ ਅਤੇ ਦੁਨੀਆ ਵਿੱਚੋਂ ਭੁੱਖਮਰੀ ਖ਼ਤਮ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਗੀਤ ਲਿਖਣ ਦੇ ਕ੍ਰਮ ਵਿੱਚ ਪ੍ਰਧਾਨ ਮੰਤਰੀ ਤੋਂ ਸਹਿਯੋਗ ਪ੍ਰਾਪਤ ਕਰਨ ਬਾਰੇ ਟਵੀਟ ਕੀਤਾ ਹੈ।  

 

 

 

ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

 

 

‘‘ਉਤਕ੍ਰਿਸ਼ਟ ਪ੍ਰਯਾਸ @FaluMusic! ਸ਼੍ਰੀ ਅੰਨ ਜਾਂ ਮੋਟੇ ਅਨਾਜਾਂ ਵਿੱਚ ਸਿਹਤ ਅਤੇ ਤੰਦਰੁਸਤੀ (ਅਰੋਗਤਾ) ਦੀ ਬਹੁਲਤਾ ਹੈ। ਇਸ ਗੀਤ ਦੇ ਜ਼ਰੀਏ, ਰਚਨਾਤਮਕਤਾ ਦਾ ਖੁਰਾਕ ਸੁਰੱਖਿਆ ਅਤੇ ਭੁੱਖਮਰੀ ਸਮਾਪਤ ਕਰਨ ਦੇ ਇੱਕ ਮਹੱਤਵਪੂਰਨ ਵਿਸ਼ੇ ਦੇ ਨਾਲ ਸਮਿਸ਼੍ਰਣ ਹੋਇਆ ਹੈ।’’

 

 

 

 

 

 

 

 

***********

 

 

ਡੀਐੱਸ 



(Release ID: 1934546) Visitor Counter : 78