ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਅਤੇ ਇੰਡੀਅਨ ਮੈਰੀਟਾਭਾਰਤੀ ਜਲ ਸੈਨਾ ਅਤੇ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੇ ਦਰਮਿਆਨ ਤਕਨੀਕੀ ਖੇਤਰ ਵਿੱਚ ਆਪਸੀ ਸਹਿਯੋਗ ਦੇ ਲਈ 02 ਜੂਨ, 2023 ਨੂੰ ਨਵੀਂ ਦਿੱਲੀ ਵਿੱਚ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਗਏ। ਸਹਿਮਤੀ ਪੱਤਰ ਦੇ ਤਹਿਤ ਟ੍ਰੇਨਿੰਗ, ਸੰਯੁਕਤ ਖੋਜ ਅਤੇ ਵਿਕਾਸ, ਸਹਿਯੋਗ ਕਰੋਸ (collaborative courses), ਉਤਕ੍ਰਿਸ਼ਟਤਾ ਕੇਂਦਰ (ਸਮੁੰਦਰੀ ਇੰਜੀਨੀਅਰਿੰਗ), ਆਈਐੱਨਐੱਸ ਸ਼ਿਵਾਜੀ, ਲੋਨਾਵਾਲਾ ਅਤੇ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੇ ਦਲ, ਖੇਤਰ ਪੱਧਰ ਦੇ ਮੁੱਦਿਆਂ ਦੇ ਸਮਾਧਾਨ ਦੇ ਲਈ ਆਪਸੀ ਸਹਿਯੋਗ ਦੀ ਦਿਸ਼ਾ ਵਿੱਚ ਕਾਰਜ ਕਰਨਗੇ। ਸਹਿਮਤੀ ਪੱਤਰ ’ਤੇ ਵਾਈਸ ਐਡਮਿਰਲ ਸੰਦੀਪ ਨੈਥਾਨੀ, ਚੀਫ਼ ਆਵ੍ ਮਟੀਰੀਅਲ (ਉਪਕਰਣ ਪ੍ਰਮੁਖ) ਅਤੇ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਾਲਿਨੀ ਵੀ. ਸ਼ੰਕਰ, (ਸੇਵਾਮੁਕਤ) ਨੇ ਦਸਤਖਤ ਕੀਤੇ। *** ਵੀਐੱਮ/ਪੀਐੱਸਈਮ ਯੂਨੀਵਰਸਿਟੀ ਤਕਨੀਕੀ ਸਹਿਯੋਗ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਨ
Posted On:
03 JUN 2023 10:37AM by PIB Chandigarh
ਭਾਰਤੀ ਜਲ ਸੈਨਾ ਅਤੇ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੇ ਦਰਮਿਆਨ ਤਕਨੀਕੀ ਖੇਤਰ ਵਿੱਚ ਆਪਸੀ ਸਹਿਯੋਗ ਦੇ ਲਈ 02 ਜੂਨ, 2023 ਨੂੰ ਨਵੀਂ ਦਿੱਲੀ ਵਿੱਚ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਗਏ। ਸਹਿਮਤੀ ਪੱਤਰ ਦੇ ਤਹਿਤ ਟ੍ਰੇਨਿੰਗ, ਸੰਯੁਕਤ ਖੋਜ ਅਤੇ ਵਿਕਾਸ, ਸਹਿਯੋਗ ਕਰੋਸ (collaborative courses), ਉਤਕ੍ਰਿਸ਼ਟਤਾ ਕੇਂਦਰ (ਸਮੁੰਦਰੀ ਇੰਜੀਨੀਅਰਿੰਗ), ਆਈਐੱਨਐੱਸ ਸ਼ਿਵਾਜੀ, ਲੋਨਾਵਾਲਾ ਅਤੇ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੇ ਦਲ, ਖੇਤਰ ਪੱਧਰ ਦੇ ਮੁੱਦਿਆਂ ਦੇ ਸਮਾਧਾਨ ਦੇ ਲਈ ਆਪਸੀ ਸਹਿਯੋਗ ਦੀ ਦਿਸ਼ਾ ਵਿੱਚ ਕਾਰਜ ਕਰਨਗੇ।
ਸਹਿਮਤੀ ਪੱਤਰ ’ਤੇ ਵਾਈਸ ਐਡਮਿਰਲ ਸੰਦੀਪ ਨੈਥਾਨੀ, ਚੀਫ਼ ਆਵ੍ ਮਟੀਰੀਅਲ (ਉਪਕਰਣ ਪ੍ਰਮੁਖ) ਅਤੇ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਾਲਿਨੀ ਵੀ. ਸ਼ੰਕਰ, (ਸੇਵਾਮੁਕਤ) ਨੇ ਦਸਤਖਤ ਕੀਤੇ।
************
ਵੀਐੱਮ/ਪੀਐੱਸ
(Release ID: 1929789)
Visitor Counter : 132