ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਅਪ੍ਰੈਲ 2023 ਵਿੱਚ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ
प्रविष्टि तिथि:
31 MAY 2023 12:32PM by PIB Chandigarh
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਅਪ੍ਰੈਲ, 2023 ਦੌਰਾਨ ਨਿਮਨਲਿਖਤ ਭਰਤੀ ਨਤੀਜਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਰਿਕੋਮੈਂਡਿਡ ਕੀਤੇ ਉਮੀਦਵਾਰਾਂ ਨੂੰ ਵਿਅਕਤੀਗਤ ਤੌਰ ’ਤੇ ਡਾਕ ਦੁਆਰਾ ਸੂਚਿਤ ਕੀਤਾ ਗਿਆ ਹੈ। ਹੋਰ ਉਮੀਦਵਾਰਾਂ ਦੀਆਂ ਅਰਜ਼ੀਆਂ ’ਤੇ ਸਹੀ ਢੰਗ ਨਾਲ ਵਿਚਾਰ ਕੀਤਾ ਗਿਆ, ਪਰ ਅਫਸੋਸ ਹੈ ਕਿ ਉਨ੍ਹਾਂ ਨੂੰ ਇੰਟਰਵਿਊ ਲਈ ਬੁਲਾਉਣਾ/ਅਹੁਦੇ ਲਈ ਉਨ੍ਹਾਂ ਦੀ ਰਿਕੋਮੈਂਡ ਕਰਨਾ ਸੰਭਵ ਨਹੀਂ ਹੋਇਆ ਹੈ।
ਸੂਚੀ ਦੇ ਲਈ ਇੱਥੇ ਕਲਿੱਕ ਕਰੋ-
****
ਐੱਸਐੱਨਸੀ/ਪੀਕੇ
(रिलीज़ आईडी: 1929011)
आगंतुक पटल : 173