ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਖੁੰਟੀ ਲੋਕ ਸਭਾ ਹਲਕੇ ਅਧੀਨ ਗੁਮਲਾ ਬਲਾਕ ਦੇ ਮਹਿਲਾ ਵਿਕਾਸ ਮੰਡਲ ਦੀ ਸਾਲਾਨਾ ਜਨਰਲ ਕਾਨਫਰੰਸ ਵਿੱਚ ਲਗਭਗ 15,000 ਔਰਤਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ

Posted On: 26 FEB 2023 10:34AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਲੋਕ ਸਭਾ ਹਲਕੇ ਦੇ ਖੁੰਟੀ ਅਧੀਨ ਗੁਮਲਾ ਬਲਾਕ ਦੇ ਮਹਿਲਾ ਵਿਕਾਸ ਮੰਡਲ ਦੀ ਸਾਲਾਨਾ ਜਨਰਲ ਕਾਰਫਰੰਸ ਵਿੱਚ ਲਗਭਗ 15,000 ਔਰਤਾਂ ਦੀ ਸ਼ਮੂਲੀਅਤ ਦੀ ਪ੍ਰਸ਼ੰਸਾ ਕੀਤੀ ਹੈ। ਉਹ ਕਬਾਇਲੀ ਮਾਮਲਿਆਂ ਦੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਦੇ ਟਵੀਟ ਥ੍ਰੈਡਸ ਦਾ ਜਵਾਬ ਦੇ ਰਹੇ ਸਨ ਜਿਸ ਵਿੱਚ ਮੰਤਰੀ ਨੇ ਦੱਸਿਆ ਕਿ ਖੁੰਟੀ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ ਪਲਕੋਟ (ਗੁਮਲਾ) ਬਲਾਕ ਵਿੱਚ ਮਹਿਲਾ ਵਿਕਾਸ ਮੰਡਲ ਦੀ ਸਾਲਾਨਾ ਜਨਰਲ ਕਾਰਫਰੰਸ ਵਿੱਚ ਲਗਭਗ 15,000 ਔਰਤਾਂ ਨੇ ਹਿੱਸਾ ਲਿਆ। ਇਸ ਸੰਮੇਲਨ ਵਿੱਚ 944 ਮਹਿਲਾ ਮੰਡਲਾਂ ਦੀਆਂ ਔਰਤਾਂ ਨੇ ਭਾਗ ਲਿਆ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਬਹੁਤ ਪ੍ਰਸ਼ਸਨੀਯ ਪ੍ਰਯਾਸ। ਮਹਿਲਾਵਾਂ ਦੀ ਵਧਦੀ ਹਿੱਸੇਦਾਰੀ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਵਿਕਾਸ ਦਾ ਦਯੋਤਕ ਹੈ।”

 

*******

ਡੀਐੱਸ/ਐੱਸਟੀ


(Release ID: 1928892) Visitor Counter : 105