ਪ੍ਰਧਾਨ ਮੰਤਰੀ ਦਫਤਰ
ਉੱਤਰ-ਪੂਰਬ ਵਿੱਚ ਸ਼ਾਂਤੀ ਅਤੇ ਪ੍ਰਗਤੀ ਦੇ ਲਈ ਬਹੁਤ ਚੰਗੀ ਖ਼ਬਰ: ਪ੍ਰਧਾਨ ਮੰਤਰੀ
Posted On:
28 APR 2023 10:26AM by PIB Chandigarh
ਅਸਾਮ ਸਰਕਾਰ ਅਤੇ ਦਿਮਾਸਾ ਨੈਸ਼ਨਲ ਲਿਬ੍ਰਰੇਸ਼ਨ ਆਰਮੀ ਨੇ ਸਥਾਈ ਸ਼ਾਂਤੀ ਦੇ ਲਈ ਇੱਕ ਸ਼ਾਂਤੀ-ਸਮਝੌਤੇ ’ਤੇ ਦਸਤਖ਼ਤ ਕਰ ਦਿੱਤੇ ਹਨ।
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਉੱਤਰ-ਪੂਰਬ ਵਿੱਚ ਸ਼ਾਂਤੀ ਅਤੇ ਪ੍ਰਗਤੀ ਦੇ ਲਈ ਬਹੁਤ ਚੰਗੀ ਖ਼ਬਰ।”
****
ਡੀਐੱਸ/ਐੱਸਟੀ
(Release ID: 1920456)
Visitor Counter : 151
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam