ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 19 APR 2023 10:49AM by PIB Chandigarh

 

 ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 220.66 ਕਰੋੜ (95.21 ਕਰੋੜ ਦੂਸਰੀ ਡੋਜ਼ ਅਤੇ 22.87 ਕਰੋੜ ਪ੍ਰੀਕੌਸ਼ਨ ਡੋਜ਼) ਟੀਕੇ ਲਗਾਏ ਜਾ ਚੁੱਕੇ ਹਨ।

 

  ਬੀਤੇ 24 ਘੰਟਿਆਂ ਵਿੱਚ 487 ਟੀਕੇ ਲਗਾਏ ਗਏ 

 

  ਬੀਤੇ 24 ਘੰਟਿਆਂ ਵਿੱਚ 63,562 ਟੀਕੇ ਲਗਾਏ ਗਏ 

 

  ਐਕਟਿਵ ਕੇਸ 0.14% ਹਨ।

 

  ਰੋਜ਼ਾਨਾ ਪਾਜ਼ਿਟਿਵਿਟੀ ਦਰ 98.67% ਹੈ।

 

   ਪਿਛਲੇ 24 ਘੰਟਿਆਂ ਦੇ ਦੌਰਾਨ  8,175 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ  ਕੁੱਲ 4,42,50,649  ਰੋਗੀ ਠੀਕ ਹੋਏ।

 

  ਬੀਤੇ 24 ਘੰਟਿਆਂ ਦੇ ਦੌਰਾਨ 10,542 ਨਵੇਂ ਕੇਸ ਸਾਹਮਣੇ ਆਏ।

 

  ਰੋਜ਼ਾਨਾ ਪਾਜ਼ਿਟਿਵਿਟੀ ਦਰ (4.39%) ਹੈ।

 

  ਸਪਤਾਹਿਕ ਪਾਜ਼ਿਟਿਵਿਟੀ ਦਰ (5.14%) ਹੈ।

 

  ਹੁਣ ਤੱਕ ਕੁੱਲ  92.46 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 2,40,014 ਟੈਸਟ ਕੀਤੇ ਗਏ।

 

****

MV

HFW/COVID States data/19thApr2023/1


(Release ID: 1917828) Visitor Counter : 126