ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਚਿੱਕਾਬੱਲਾਪੁਰ ਵਿੱਚ ਸਰ ਐੱਮ ਵਿਸ਼ਵੇਸ਼ਵਰੈਯਾ ਨੂੰ ਸ਼ਰਧਾ-ਸੁਮਨ ਅਰਪਿਤ ਕੀਤੇ
Posted On:
25 MAR 2023 2:24PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਚਿੱਕਾਬੱਲਾਪੁਰ ਵਿੱਚ ਸਰ ਐੱਮ ਵਿਸ਼ਵੇਸ਼ਵਰੈਯਾ ਨੂੰ ਸ਼ਰਧਾ-ਸੁਮਨ ਅਰਪਿਤ ਕੀਤੇ।
ਸ਼੍ਰੀ ਮੋਦੀ ਅੱਜ ਕਰਨਾਟਕ ਦੇ ਦੌਰੇ ’ਤੇ ਹਨ।
Chikkaballapura is closely associated with the great visionary, Sir M. Visvesvaraya. Today, I paid homage to him and also visited a museum that celebrates his life and accomplishments. pic.twitter.com/vdfGYOHhsy
*****
ਡੀਐੱਸ/ਟੀਐੱਸ
(Release ID: 1911188)
Visitor Counter : 120
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam