ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਪਦਮ ਪੁਰਸਕਾਰ 2023 ਪ੍ਰਦਾਨ ਕੀਤੇ

Posted On: 22 MAR 2023 8:18PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (22 ਮਾਰਚ, 2023) ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਸਿਵਲ ਇਨਵੈਸਟੀਚਰ ਸੈਰੇਮਨੀ-I ਵਿੱਚ ਵਰ੍ਹੇ 2023 ਦੇ ਲਈ 3 ਪਦਮ ਵਿਭੂਸ਼ਣ, 4 ਪਦਮ ਭੂਸ਼ਣ ਅਤੇ 47 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ।

ਸਮਾਗਮ ਦੇ ਪੁਰਸਕਾਰ ਜੇਤੂਆਂ ਦੀ ਸੂਚੀ ਇੱਥੇ ਨੱਥੀ ਕੀਤੀ ਗਈ ਹੈ- 

************


ਡੀਐੱਸ



(Release ID: 1909853) Visitor Counter : 106