ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੋ ਪੋਸ਼ਣ ਪਖਵਾੜਾ ਦੀ ਸਫਲਤਾ ਦੀ ਕਾਮਨਾ ਕੀਤੀ

Posted On: 22 MAR 2023 8:38AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੋਂ ਸ਼ੁਰੂ ਹੋ ਰਹੇ ਸਲਾਨਾ ਪੋਸ਼ਣ ਪਖਵਾੜਾ ਵਿੱਚ ਸ਼੍ਰੀ ਅੰਨ (ਮਿਲਟਸ) ‘ਤੇ ਧਿਆਨ ਕੇਦ੍ਰਿਤ ਕੀਤੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੈੱਡ.ਇਰਾਨੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਮੈਂ ਕਾਮਨਾ ਕਰਦਾ ਹਾਂ ਕਿ ਪੋਸ਼ਣ ਪਖਵਾੜਾ ਉੱਚਿਤ ਪੋਸ਼ਣ ਬਾਰੇ ਜਾਗਰੂਕਤਾ ਫੈਲਾਉਣ ਅਤੇ ਕੁਪੋਸ਼ਣ ਦੇ  ਖ਼ਤਰੇ ਨੂੰ ਦੂਰ ਕਰਨ ਵਿੱਚ ਮਦਦਗਾਰ ਹੋਵੇ। ਇਸ ਵਿੱਚ ਸ਼੍ਰੀ ਅੰਨ (ਮਿਲਟਸ) ‘ਤੇ ਧਿਆਨ ਕੇਂਦ੍ਰਿਤ ਕੀਤੇ ਜਾਣ ‘ਤੇ ਪ੍ਰਸੰਨਤਾ ਹੋਈ, ਜੋ ਸਵਸਥ ਜੀਵਨ ਨੂੰ ਉਤਸ਼ਾਹ ਦੇਣ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦਾ ਹੈ।”

 May the Poshan Pakhwada help spread awareness on proper nutrition and removing the menace of malnutrition. Glad to see a focus on Shree Anna (millets), which can play a big role in furthering healthy living. https://t.co/pbDAf4XHWD

— Narendra Modi (@narendramodi) March 22, 2023

 

************

ਡੀਐੱਸ/ਏਕੇ




(Release ID: 1909558) Visitor Counter : 129