ਖੇਤੀਬਾੜੀ ਮੰਤਰਾਲਾ
ਜੀ-20 ਦੀ ਮੀਟਿੰਗ ਦੇ ਪਹਿਲੇ ਦਿਨ ਸਵੇਰੇ ਡੈਲੀਗੇਟਸ ਨੇ ਕੀਤਾ ਇੰਦੌਰ ਵਿੱਚ ਹੈਰੀਟੇਜ ਵੌਕ
ਦੇਖਿਆ ਇਤਿਹਾਸਿਕ ਰਾਜਵਾੜਾ ਅਤੇ ਲਿਆ ਸੱਭਿਆਚਾਰਕ ਝਲਕੀਆਂ ਅਤੇ ਸਥਾਨਕ ਵਿਅੰਜਨਾਂ ਦਾ ਆਨੰਦ
प्रविष्टि तिथि:
13 FEB 2023 3:05PM by PIB Chandigarh
ਇੰਦੌਰ ਵਿੱਚ ਆਯੋਜਿਤ ਹੋ ਰਹੀ ਦੀ-20 ਦੀ ਪਹਿਲੀ ਖੇਤੀਬਾੜੀ ਪ੍ਰਤੀਨਿਧੀ ਮੀਟਿੰਗ ਦੇ ਪਹਿਲੇ ਦਿਨ ਵਿਦੇਸ਼ਾਂ ਵਿੱਚ ਆਏ ਪ੍ਰਤੀਨਿਧੀਆਂ ਨੇ ਹੈਰੀਟੇਜ ਵੌਕ ਕੀਤਾ।

ਇਸ ਅਵਸਰ ‘ਤੇ ਉਨ੍ਹਾਂ ਨੇ ਇੰਦੌਰ ਦੀ ਇਤਿਹਾਸਿਕ ਹੋਲਕਰ ਸਟੇਟ ਦੀਆਂ ਛੱਤਰੀਆਂ ਦੇ ਨਾਲ ਹੀ ਰਾਜਵਾੜਾ ਪੈਲੇਸ ਦਾ ਅਵਲੋਕਨ ਕੀਤਾ

ਸਥਾਨਿਕ ਵਿਅੰਜਨ ਦੇ ਨਾਲ ਹੀ ਸੱਭਿਆਚਾਰ ਝਲਕੀਆਂ ਦਾ ਵੀ ਆਨੰਦ ਲਿਆ।

ਹੈਰੀਟੇਜ ਵੌਕ ਦੀ ਸ਼ੁਰੂਆਤ ਬੋਲੀਆ ਸਰਕਾਰ ਸਮਾਰਕ ਛੱਤਰੀਆਂ ਨਾਲ ਸ਼ੁਰੂ ਹੋ ਕੇ ਕ੍ਰਿਸ਼ਣਾਪੁਰਾ ਛਤਰੀ ਵਿੱਚ ਗੁਜਰਦੇ ਹੋਏ ਰਾਜਵਾੜਾ ਪਹੁੰਚੇ।

ਇਸ ਅਵਸਰ ‘ਤੇ ਡੈਲੀਗੇਟਸ ਨੇ ਮੀਡੀਆ ਨਾਲ ਵੀ ਗੱਲ ਕੀਤੀ। ਹੈਰੀਟੇਜ ਵੌਕ ਦੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਨਾਲ ਰਹੇ।

****
ਐੱਸਐੱਨਸੀ/ਪੀਕੇ/ਐੱਮਐੱਸ
(रिलीज़ आईडी: 1898835)