ਰੇਲ ਮੰਤਰਾਲਾ
ਭਾਰਤੀ ਰੇਲਵੇ ਪ੍ਰਬੰਧਨ ਸੇਵਾ ਵਿੱਚ ਭਾਰਤੀ
प्रविष्टि तिथि:
02 FEB 2023 12:04PM by PIB Chandigarh
ਰੇਲ ਮੰਤਰਾਲੇ ਨੇ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਅਤੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਮਸ਼ਵਰੇ ਨਾਲ ਇਹ ਫੈਸਲਾ ਲਿਆ ਹੈ ਕਿ ਭਾਰਤੀ ਰੇਲਵੇ ਪ੍ਰਬੰਧਨ ਸੇਵਾ (ਆਈਆਰਐੱਮਐੱਸ) ਵਿੱਚ ਭਾਰਤੀ ਸੰਘ ਲੋਕਾ ਸੇਵਾ ਕਮਿਸ਼ਨ ਦੁਆਰਾ ਵਰ੍ਹੇ 2023 ਦੇ ਲਈ ਆਯੋਜਿਤ ਕੀਤੀ ਜਾਣ ਵਾਲੀ ਸਿਵਿਲ ਸੇਵਾ ਪਰੀਖਿਆ ਰਾਹੀਂ ਕੀਤੀ ਜਾਵੇਗੀ।
***
ਵਾਈਬੀ/ਡੀਐੱਨਐੱਸ
(रिलीज़ आईडी: 1895774)
आगंतुक पटल : 187