ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤਿਰੁਵੱਲੁਵਰ ਦਿਵਸ ਦੇ ਅਵਸਰ ’ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਸਦੀਆਂ ਤੋਂ ਤਿਰੁਵੱਲੁਵਰ ਦੁਆਰਾ ਸਿਖਾਈ ਗਈ ਬੁੱਧੀਮਤਾ ਅਤੇ ਜੀਵਨ ਦੀ ਸਿੱਖਿਆ ਨੇ ਇੱਕ ਪਵਿੱਤਰ ਜੀਵਨ ਦਾ ਮਾਰਗ ਦਿਖਾਇਆ ਹੈ
ਸ਼੍ਰੀ ਅਮਿਤ ਸ਼ਾਹ ਨੇ ਕਾਮਨਾ ਕੀਤੀ, ਕਿ ਤਿਵੁਰਵੱਲੁਵਰ ਦਿਵਸ ਦੇਸ਼ ਦੇ ਨੌਜਵਾਨਾਂ ਦੇ ਮਨ ਵਿੱਚ ਉਨ੍ਹਾਂ ਦੀਆਂ ਪੁਸਤਕਾਂ ਨੂੰ ਪੜ੍ਹਨ ਦੇ ਲਈ ਰੁਚੀ ਪੈਦਾ ਕਰੀਏ
प्रविष्टि तिथि:
16 JAN 2023 1:34PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤਿਰੁਵੱਲੁਵਰ ਦਿਵਸ ਦੇ ਅਵਸਰ ’ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਟਵੀਟ ਰਾਹੀਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਦੀਆਂ ਤੋਂ ਸੰਤ ਤਿਰੁਵੱਲੁਵਰ ਦੁਆਰਾ ਸਿਖਾਈ ਗਈ ਬੁੱਧੀਮਤਾ ਅਤੇ ਜੀਵਨ ਦੀ ਸਿੱਖਿਆ ਨੇ ਇੱਕ ਪਵਿੱਤਰ ਜੀਵਨ ਦਾ ਮਾਰਗ ਦਿਖਾਇਆ ਹੈ।
ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਨੇ ਕਾਮਨਾ ਕੀਤੀ, ਕਿ ਤਿਰੁਵੱਲੁਵਰ ਦਿਵਸ ਦੇਸ਼ ਦੇ ਨੌਜਵਾਨਾਂ ਦੇ ਮਨ ਵਿੱਚ ਉਨ੍ਹਾਂ ਦੀਆਂ ਪੁਸਤਕਾਂ ਨੂੰ ਪੜ੍ਹਨ ਦੇ ਲਈ ਰੁਚੀ ਪੈਦਾ ਕਰਨ।
…………….
ਆਰਕੇ/ਏਵਾਈ/ਏਐੱਸ
(रिलीज़ आईडी: 1891608)
आगंतुक पटल : 197