ਪ੍ਰਧਾਨ ਮੰਤਰੀ ਦਫਤਰ

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਮੱਧ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

Posted On: 11 JAN 2023 11:54AM by PIB Chandigarh

ਨਮਸਕਾਰ !

ਮੱਧ ਪ੍ਰਦੇਸ਼ ਇਨਵੈਸਟਰਸ ਸਮਿਟ ਦੇ ਲਈ ਆਪ ਸਭ ਇਨਵੈਸਟਰਸ ਦਾਉੱਦਮੀਆਂ ਦਾ ਬਹੁਤ-ਬਹੁਤ ਸੁਆਗਤ ਹੈ! ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮੱਧ ਪ੍ਰਦੇਸ਼ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਆਸਥਾਅਧਿਆਤਮ ਤੋਂ ਲੈ ਕੇ ਟੂਰਿਜ਼ਮ ਤੱਕਐਗਰੀਕਲਚਰ ਤੋਂ ਲੈ ਕੇ ਐਜੁਕੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਤੱਕ, MP (ਮੱਧ ਪ੍ਰਦੇਸ਼)  ਅਜਬ ਵੀ ਹੈਗਜਬ ਵੀ ਹੈ ਅਤੇ ਸਜਗ ਵੀ ਹੈ।

 ਸਾਥੀਓ,

ਮੱਧ ਪ੍ਰਦੇਸ਼ ਵਿੱਚ ਇਹ ਸਮਿਟ ਐਸੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਭਾਰਤ ਦੀ ਆਜ਼ਾਦੀ ਕਾ ਅੰਮ੍ਰਿਤਕਾਲ ਸ਼ੁਰੂ ਹੋ ਚੁੱਕਿਆ ਹੈ। ਅਸੀਂ ਸਭ ਮਿਲ ਕੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਜੁਟੇ ਹੋਏ ਹਾਂ। ਅਤੇ ਜਦੋਂ ਅਸੀਂ ਵਿਕਸਿਤ ਭਾਰਤ ਦੀ ਬਾਤ ਕਰਦੇ ਹਾਂਤਾਂ ਇਹ ਸਿਰਫ਼ ਸਾਡੀ aspiration ਨਹੀਂ ਹੈਬਲਕਿ ਇਹ ਹਰ ਭਾਰਤੀ ਦਾ ਸੰਕਲਪ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਭਾਰਤੀ ਹੀ ਨਹੀਂਬਲਕਿ ਦੁਨੀਆ ਦੀ ਹਰ ਸੰਸਥਾਹਰ ਐਕਸਪਰਟ ਇਸ ਨੂੰ ਲੈ ਕੇ ਆਸਵੰਦ ਦਿਖ ਰਿਹਾ ਹੈ।

Friends,

The IMF sees India as a bright spot in the global economy. The World Bank says that India is in a better position to deal with global headwinds than many other countries. This is because of India's strong macroeconomic fundamentals. OECD has said that India will be among the fastest-growing economies in the G-20 group this year. According to Morgan Stanley, India is moving towards becoming the world's third largest economy in the next 4-5 years. The CEO of McKinsey has said that this is not only India's decade but India's century. Institutions and credible voices that track the global economy have unprecedented confidence in India. The same optimism is also shared by global investors. Recently, a prestigious international bank conducted a survey. They found that a majority of the investors preferred India. Today, India is receiving record-breaking FDI. Even your presence among us reflects this sentiment.

 Friends,

This optimism for India is driven by strong democracy, young demography and political stability. Due to these, India is taking decisions that boost ease of living and ease of doing business. Even during a once-in-a-century crisis, we took the path of reforms. India has been on the path of 'Reform, Transform and Perform' since 2014. The ਆਤਮਨਿਰਭਰ ਭਾਰਤ ਅਭਿਯਾਨ (आत्मनिर्भर भारत अभियानhashas imparted greater momentum to it. As a result, India has become an attractive destination for investment.

 

ਸਾਥੀਓ,

ਇੱਕ ਸਥਿਰ ਸਰਕਾਰਇੱਕ ਨਿਰਣਾਇਕ ਸਰਕਾਰਸਹੀ ਨੀਅਤ ਨਾਲ ਚਲਣ ਵਾਲੀ ਸਰਕਾਰਵਿਕਾਸ ਨੂੰ ਅਭੂਤਪੂਰਵ ਗਤੀ ਦੇ ਕੇ ਦਿਖਾਉਂਦੀ ਹੈ। ਦੇਸ਼ ਦੇ ਲਈ ਹਰ ਜ਼ਰੂਰੀ ਫੈਸਲੇਉੱਤਨੀ ਹੀ ਤੇਜ਼ੀ ਨਾਲ ਲਏ ਜਾਂਦੇ ਹਨ। ਤੁਸੀਂ ਵੀ ਦੇਖਿਆ ਹੈ ਕਿ ਕਿਵੇਂ ਬੀਤੇ ਵਰ੍ਹਿਆਂ ਵਿੱਚ ਅਸੀਂ ਰਿਫਾਰਮ ਦੀ ਸਪੀਡ ਅਤੇ ਸਕੇਲ ਨੂੰ ਲਗਾਤਾਰ ਵਧਾਇਆ ਹੈ। ਬੈਂਕਿੰਗ ਸੈਕਟਰ ਵਿੱਚ recapitalization ਅਤੇ ਗਵਰਨੈਂਸ ਨਾਲ ਜੁੜੇ ਰਿਫਾਰਮਸ ਹੋਣ, IBC ਜਿਹਾ modern resolution framework ਬਣਾਉਣਾ ਹੋਵੇ, GST ਦੇ ਰੂਪ ਵਿੱਚ ਵਨ ਨੇਸ਼ਨ ਵਨ ਟੈਕਸ ਜਿਹਾ ਸਿਸਟਮ ਬਣਾਉਣਾ ਹੋਵੇ, corporate tax ਨੂੰ globally competitive ਬਣਾਉਣਾ ਹੋਵੇ, sovereign wealth funds ਅਤੇ pension funds ਨੂੰ ਟੈਕਸ ਤੋਂ ਛੋਟ ਹੋਵੇਅਨੇਕ ਸੈਕਟਰਸ ਵਿੱਚ ਆਟੋਮੈਟਿਕ ਰੂਟ ਨਾਲ 100 ਪਰਸੈਂਟ FDI ਦੀ ਪਰਮਿਸ਼ਨ ਦੇਣੀ ਹੋਵੇਛੋਟੇ-ਛੋਟੇ ਆਰਥਿਕ ਗਲਿਆਰਿਆਂ ਨੂੰ decriminalize ਕਰਨਾ ਹੋਵੇਅਜਿਹੇ ਅਨੇਕ ਰਿਫਾਰਮਸ ਦੇ ਮਾਧਿਅਮ ਨਾਲ ਅਸੀਂ ਇਨਵੈਸਟਮੈਂਟ ਦੇ ਰਸਤੇ ਤੋਂ ਕਈ ਰੋੜੇ ਹਟਾਏ ਹਨ।

ਅੱਜ ਦਾ ਨਵਾਂ ਭਾਰਤਆਪਣੇ ਪ੍ਰਾਈਵੇਟ ਸੈਕਟਰ ਦੀ ਤਾਕਤ ‘ਤੇ ਵੀ ਉਨਾ ਹੀ ਭਰੋਸਾ ਕਰਦੇ ਹੋਏ ਅੱਗੇ ਵਧ ਰਿਹਾ ਹੈ। ਅਸੀਂ ਡਿਫੈਂਸਮਾਇਨਿੰਗ ਅਤੇ ਸਪੇਸ ਜਿਹੇ ਅਨੇਕ strategic sectors ਨੂੰ ਵੀ ਪ੍ਰਾਈਵੇਟ ਸੈਕਟਰ ਦੇ ਲਈ ਖੋਲ੍ਹ ਦਿੱਤਾ ਹੈ। ਦਰਜਨਾਂ Labour Laws ਨੂੰ 4 codes ਵਿੱਚ ਸਮਾਹਿਤ ਕਰਨਾ ਵੀ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਕਦਮ ਹੈ।

 ਸਾਥੀਓ,

Compliances ਦੇ ਬੋਝ ਨੂੰ ਘੱਟ ਕਰਨ ਦੇ ਲਈ ਤਾਂ ਕੇਂਦਰ ਅਤੇ ਰਾਜਦੋਨਾਂ ਦੇ ਪੱਧਰ ‘ਤੇ ਅਭੂਤਪੂਰਵ ਪ੍ਰਯਾਸ ਚਲ ਰਹੇ ਹਨ। ਬੀਤੇ ਕੁਝ ਸਮੇਂ ਵਿੱਚ ਕਰੀਬ 40 ਹਜ਼ਾਰ compliances ਨੂੰ ਹਟਾਇਆ ਜਾ ਚੁੱਕਿਆ ਹੈ। ਹਾਲ ਹੀ ਵਿੱਚ ਅਸੀਂ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਹੈਜਿਸ ਨਾਲ ਮੱਧ ਪ੍ਰਦੇਸ਼ ਵੀ ਜੁੜ ਚੁੱਕਿਆ ਹੈ। ਇਸ ਸਿਸਟਮ ਦੇ ਤਹਿਤ ਹੁਣ ਤੱਕ ਲਗਭਗ 50 ਹਜ਼ਾਰ ਸਵੀਕ੍ਰਿਤੀਆਂ (ਪ੍ਰਵਾਨਗੀਆਂ) ਦਿੱਤੀਆਂ ਜਾ ਚੁੱਕੀਆਂ ਹਨ।

ਸਾਥੀਓ,

ਭਾਰਤ ਦਾ ਆਧੁਨਿਕ ਹੁੰਦਾ ਇਨਫ੍ਰਾਸਟ੍ਰਕਚਰਮਲਟੀਮੋਡਲ ਹੁੰਦਾ ਇਨਫ੍ਰਾਸਟ੍ਰਕਚਰ ਵੀ investment ਦੀਆਂ ਸੰਭਾਵਨਾਵਾਂ ਨੂੰ ਜਨਮ ਦੇ ਰਿਹਾ ਹੈ। ਵਰ੍ਹਿਆਂ ਵਿੱਚ ਅਸੀਂ ਨੈਸ਼ਨਲ ਹਾਈਵੇਅ ਦੇ ਨਿਰਮਾਣ ਦੀ ਸਪੀਡ ਦੁੱਗਣੀ ਕੀਤੀ ਹੈ। ਇਸ ਦੌਰਾਨ ਭਾਰਤ ਵਿੱਚ ਅਪਰੇਸ਼ਨਲ ਏਅਰਪੋਰਟਸ ਦੀ ਸੰਖਿਆ ਦੁੱਗਣੀ ਹੋ ਚੁੱਕੀ ਹੈ। ਭਾਰਤ ਦੀ ports handling capacity ਅਤੇ port turnaround ਵਿੱਚ ਅਭੂਤਪੂਰਵ ਸੁਧਾਰ ਆਇਆ ਹੈ।। Dedicated freight corridors, Industrial corridors, expressways, logistic parks, ਇਹ ਨਵੇਂ ਭਾਰਤ ਦੀ ਪਹਿਚਾਣ ਬਣਦੇ ਜਾ ਰਹੇ ਹਨ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਰੂਪ ਵਿੱਚ ਪਹਿਲੀ ਵਾਰ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਨਿਰਮਾਣ ਦਾ ਇੱਕ ਨੈਸ਼ਨਲ ਪਲੈਟਫਾਰਮ ਹੈ।

 

ਇਸ ਪਲੈਟਫਾਰਮ ‘ਤੇ ਦੇਸ਼ ਦੀਆਂ ਸਰਕਾਰਾਂਏਜੰਸੀਆਂਇਨਵੈਸਟਰਸ ਨਾਲ ਜੁੜਿਆ ਅਪਡੇਟਿਡ ਡੇਟਾ ਰਹਿੰਦਾ ਹੈ। ਭਾਰਤ ਦੁਨੀਆ ਦੇ ਸਭ ਤੋਂ competitive Logistics market ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਉਣ ਦੇ ਲਈ committed ਹੈ। ਇਸੇ ਲਕਸ਼ ਦੇ ਨਾਲ ਅਸੀਂ ਆਪਣੀ National Logistics Policy ਲਾਗੂ ਕੀਤੀ ਹੈ। 

 ਸਾਥੀਓ,

 ਭਾਰਤ ਸਮਾਰਟਫੋਨ ਡੇਟਾ ਕੰਜ਼ੰਪਸ਼ਨ ਵਿੱਚ ਨੰਬਰ-ਹੈ। ਭਾਰਤਗਲੋਬਲ ਫਿਨਟੈੱਕ ਵਿੱਚ ਨੰਬਰ-ਹੈ। ਭਾਰਤ, IT-BPN outsourcing distribution ਵਿੱਚ ਨੰਬਰ-ਹੈ। ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਏਵੀਏਸ਼ਨ ਮਾਰਕਿਟ ਅਤੇ ਤੀਸਰਾ ਬੜਾ ਆਟੋ ਮਾਰਕਿਟ ਹੈ। ਭਾਰਤ ਦੇ ਬਿਹਤਰੀਨ ਡਿਜੀਟਲ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਅੱਜ ਹਰ ਕੋਈ ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਇਹ ਗਲੋਬਲ ਗ੍ਰੋਥ ਦੇ ਅਗਲੇ ਫੇਜ਼ ਦੇ ਲਈ ਕਿਤਨਾ ਜ਼ਰੂਰੀ ਹੈਇਹ ਆਪ ਭਲੀਭਾਂਤ ਜਾਣਦੇ ਹੋ। ਭਾਰਤ ਇੱਕ ਤਰਫ਼ ਪਿੰਡ-ਪਿੰਡ ਤੱਕ ਔਪਟੀਕਲ ਫਾਈਬਰ ਨੈੱਟਵਰਕ ਪਹੁੰਚਾ ਰਿਹਾ ਹੈਉੱਥੇ ਤੇਜ਼ੀ ਨਾਲ 5G ਨੈੱਟਵਰਕ ਦਾ ਵਿਸਤਾਰ ਕਰ ਰਿਹਾ ਹੈ। 5G ਨਾਲ ਹਰ industry ਅਤੇ consumer ਦੇ ਲਈ  internet of things ਤੋਂ ਲੈ ਕੇ AI ਤੱਕ ਜੋ ਵੀ ਨਵੇਂ ਅਵਸਰ ਬਣ ਰਹੇ ਹਨਉਹ ਭਾਰਤ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੇ।

 ਸਾਥੀਓ,

ਇਨ੍ਹਾਂ ਸਾਰੇ ਪ੍ਰਯਤਨਾਂ ਨਾਲ ਹੀ ਅੱਜ ਮੇਕ ਇਨ ਇੰਡੀਆ ਨੂੰ ਨਵੀਂ ਤਾਕਤ ਮਿਲ ਰਹੀ ਹੈ। ਮੈਨੂਫੈਕਚਰਿੰਗ ਦੀ ਦੁਨੀਆ ਵਿੱਚ ਭਾਰਤ ਤੇਜ਼ੀ ਨਾਲ ਆਪਣਾ ਵਿਸਤਾਰ ਕਰ ਰਿਹਾ ਹੈ। Production linked Incentives ਸਕੀਮਸ ਦੇ ਤਹਿਤ ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਸੈਂਟਿਵ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ। ਇਹ ਸਕੀਮ ਦੁਨੀਆ ਭਰ ਦੇ manufactures ਵਿੱਚ ਪਾਪੁਲਰ (ਮਕਬੂਲ) ਹੋ ਰਹੀ ਹੈ। ਇਸ ਸਕੀਮ ਦੇ ਤਹਿਤ ਹੁਣ ਤੱਕ ਅਲੱਗ-ਅਲੱਗ ਸੈਕਟਰਸ ਵਿੱਚ ਲਗਭਗ ਲੱਖ ਕਰੋੜ ਰੁਪਏ ਪ੍ਰੋਡਕਸ਼ਨ ਹੋ ਚੁੱਕਿਆ ਹੈ। ਮੱਧ ਪ੍ਰਦੇਸ਼ ਵਿੱਚ ਵੀ ਇਸ ਸਕੀਮ ਦੀ ਵਜ੍ਹਾ ਨਾਲ ਸੈਂਕੜੋਂ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। MP ਨੂੰ ਬੜਾ ਫਾਰਮਾ ਹੱਬ ਬਣਾਉਣ ਵਿੱਚਬੜਾ ਟੈਕਸਟਾਈਲ ਹੱਬ ਬਣਾਉਣ ਵਿੱਚ ਇਸ ਯੋਜਨਾ ਦਾ ਵੀ ਮਹੱਤਵ ਹੈ। ਮੇਰਾ MP (ਮੱਧ ਪ੍ਰਦੇਸ਼ ਆ ਰਹੇ Investors ਨੂੰ ਆਗ੍ਰਹ (ਤਾਕੀਦ) ਹੈ ਕਿ PLI ਸਕੀਮ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ।

 ਸਾਥੀਓ,

ਆਪ ਸਭ ਨੂੰ ਗ੍ਰੀਨ ਐਨਰਜੀ ਨੂੰ ਲੈ ਕੇ ਭਾਰਤ ਦੀਆਂ ਆਕਾਂਖਿਆ ਨਾਲ ਵੀ ਜੁੜਨਾ ਚਾਹੀਦਾ ਹੈ। ਕੁਝ ਦਿਨ ਪਹਿਲਾਂ ਹੀ ਅਸੀਂ ਮਿਸ਼ਨ ਗ੍ਰੀਨ ਹਾਈਡ੍ਰੋਜਨ ਨੂੰ ਸਵੀਕ੍ਰਿਤੀ (ਪ੍ਰਵਾਨਗੀ) ਦਿੱਤੀ ਹੈ। ਇਹ ਲਗਭਗ ਲੱਖ ਕਰੋੜ ਰੁਪਏ ਦੇ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆ ਰਿਹਾ ਹੈ। ਇਹ ਸਿਰਫ਼ ਭਾਰਤ ਦੇ ਲਈ ਹੀ ਨਹੀਂਬਲਕਿ ਗਲੋਬਲ ਡਿਮਾਂਡ ਨੂੰ ਪੂਰਾ ਕਰਨ ਦਾ ਇੱਕ ਅਵਸਰ ਹੈ। ਹਜ਼ਾਰਾਂ ਕਰੋੜ ਰੁਪਏ ਦੇ ਇਨਸੈਂਟਿਵ ਦੀ ਵਿਵਸਥਾ ਇਸ ਅਭਿਯਾਨ ਦੇ ਤਹਿਤ ਕੀਤੀ ਗਈ ਹੈ। ਆਪ ਇਸ ਮਹੱਤਪੂਰਨ (ਅਭਿਲਾਸ਼ੀ) ਮਿਸ਼ਨ ਵਿੱਚ ਵੀ ਆਪਣੀ ਭੂਮਿਕਾ ਜ਼ਰੂਰ ਐਕਸਪਲੋਰ ਕਰੋ।

ਸਾਥੀਓ,

ਹੈਲਥ ਹੋਵੇਐਗਰੀਕਲਚਰ ਹੋਵੇਨਿਊਟ੍ਰੀਸ਼ਨ ਹੋਵੇਸਕਿੱਲ ਹੋਵੇਇਨੋਵੇਸ਼ਨ ਹੋਵੇਹਰ ਲਿਹਾਜ ਨਾਲ ਭਾਰਤ ਵਿੱਚ ਨਵੀਆਂ ਸੰਭਾਵਨਾਵਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਇਹ ਭਾਰਤ ਦੇ ਨਾਲ-ਨਾਲ ਇੱਕ ਨਵੀਂ ਗਲੋਬਲ ਸਪਲਾਈ ਚੇਨ ਦੇ ਨਿਰਮਾਣ ਦਾ ਸਮਾਂ ਹੈ। ਇਸ ਲਈਆਪ ਸਭ ਦਾ ਮੈਂ ਫਿਰ ਤੋਂ ਬਹੁਤ-ਬਹੁਤ ਸੁਆਗਤ ਕਰਦਾ ਹਾਂ। ਇਸ ਸਮਿਟ ਨੂੰ ਮੇਰੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਮੱਧ ਪ੍ਰਦੇਸ਼ ਦੀ ਸਮਰੱਥਾਮੱਧ ਪ੍ਰਦੇਸ਼ ਦੇ ਸੰਕਲਪ ਤੁਹਾਡੀ ਪ੍ਰਗਤੀ ਵਿੱਚ ਦੋ ਕਦਮ ਅੱਗੇ ਚਲਣਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ !

 

 

*****


ਡੀਐੱਸ/ਟੀਐੱਸ



(Release ID: 1890367) Visitor Counter : 118