ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਵੇਂ ਸਾਲ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 01 JAN 2023 10:45AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਆਪਣੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"2023 ਬਹੁਤ ਵਧੀਆ ਰਹੇ! ਇਹ ਉਮੀਦ, ਖੁਸ਼ੀ ਅਤੇ ਬਹੁਤ ਸਾਰੀਆਂ ਸਫ਼ਲਤਾਵਾਂ ਨਾਲ ਭਰਿਆ ਹੋਵੇ। ਸਾਰਿਆਂ ਨੂੰ ਸ਼ਾਨਦਾਰ ਸਿਹਤ ਦੀ ਬਖਸ਼ਿਸ਼ ਹੋਵੇ।"

 

 

*****

ਡੀਐੱਸ/ਐੱਸਟੀ


(Release ID: 1887914) Visitor Counter : 147