ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਜੀ ਦੀ ਜਯੰਤੀ ’ਤੇ ਨਵੀਂ ਦਿੱਲੀ ਵਿੱਚ ‘ਸਦੈਵ ਅਟਲ’ ਸਮ੍ਰਿਤੀ ਸਥਾਲ ਜਾ ਕੇ ਸ਼ਰਧਾ ਸੁਮਨ ਅਰਪਿਤ ਕੀਤੇ


ਅਟਲ ਜੀ ਦੀ ਦੇਸ਼ਭਗਤੀ, ਕਰਤਵਨਿਸ਼ਠਾ ਅਤੇ ਸਮਰਪਣ ਤੋਂ ਸਾਨੂੰ ਸਦਾ ਰਾਸ਼ਟਰ ਸੇਵਾ ਦੀ ਪ੍ਰੇਰਣੀ ਮਿਲਦੀ ਰਹੇਗੀ


ਭਾਰਤੀ ਰਾਜਨੀਤੀ ਦੇ ਸ਼ਿਖਰ ਸਤੰਭ ਅਟਲ ਜੀ ਦਾ ਜੀਵਨ ਦੇਸ਼ ਨੂੰ ਫਿਰ ਪਰਮ ਵੈਭਵ ’ਤੇ ਲਿਜਾਣ ਵਿੱਚ ਸਮਰਪਿਤ ਰਿਹਾ

ਉਨ੍ਹਾਂ ਨੇ ਵਿਕਾਸ ਅਤੇ ਸੁਸ਼ਾਸਨ ਦੇ ਨਵੇਂ ਯੁੱਗ ਦੀ ਨੀਂਹ ਰੱਖ ਆਪਣੀ ਅਗਵਾਈ ਨਾਲ ਦੁਨੀਆ ਨੂੰ ਭਾਰਤ ਦੇ ਤਾਕਤ ਤੋਂ ਜਾਣੂ ਕਰਵਾਇਆ ਅਤੇ ਜਨਤਾ ਵਿੱਚ ਰਾਸ਼ਟਰ ਗੌਰਵ ਦਾ ਭਾਵ ਜਗਾਇਆ

ਅੱਜ ਅਟਲ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਕੋਟਿਸ਼: ਨਮਨ

Posted On: 25 DEC 2022 1:56PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਜੀ ਦੀ ਜਯੰਤੀ ਦੇ ਅਵਸਰ ’ਤੇ ਨਵੀਂ ਦਿੱਲੀ ਵਿੱਚ ‘ਸਦੈਵ ਅਟਲ’ ਸਮ੍ਰਿਤੀ ਸਥਲ ਜਾ ਕੇ ਸ਼ਰਧਾ ਸੁਮਨ ਅਰਪਿਤ ਕੀਤੇ।

ਆਪਣੇ ਟਵੀਟਾਂ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਟਲ ਜੀ ਦੀ ਦੇਸ਼ਭਗਤੀ, ਕਰਤਵਨਿਸ਼ਠਾ ਅਤੇ ਸਮਰਪਣ ਨਾਲ ਸਾਨੂੰ ਸਦਾ ਰਾਸ਼ਟਰ ਸੇਵਾ ਦੀ ਪ੍ਰੇਰਣਾ ਮਿਲਦੀ ਰਹੇਗੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਭਾਰਤੀ ਰਾਜਨੀਤੀ ਦੇ ਸ਼ਿਖਰ ਸਤੰਭ ਅਟਲ ਜੀ ਦਾ ਜੀਵਨ ਦੇਸ਼ ਨੂੰ ਫਿਰ ਪਰਮ ਵੈਭਵ ’ਤੇ ਲਿਜਾਣ ਵਿੱਚ ਸਮਰਪਿਤ ਰਿਹਾ। ਉਨ੍ਹਾਂ ਨੇ ਵਿਕਾਸ ਅਤੇ ਸੁਸ਼ਾਸਨ ਦੇ ਨਵੇਂ ਯੁਗ ਦੀ ਨੀਂਹ ਰੱਖ ਆਪਣੀ ਅਗਵਾਈ ਨਾਲ ਦੁਨੀਆ ਨੂੰ ਭਾਰਤ ਦੀ ਤਾਕਤ ਤੋਂ ਜਾਣੂ ਕਰਵਾਇਆ ਅਤੇ ਜਨਤਾ ਵਿੱਚ ਰਾਸ਼ਟਰ ਗੌਰਵ ਦਾ ਭਾਵ ਜਗਾਇਆ। ਅੱਜ ਅਟਲ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਕੋਟਿਸ਼ : ਨਮਨ

 

************

ਐੱਨਡਬਲਿਊ/ਆਰਕੇ/ਏਕੇ/ਆਰਆਰ/ਏਐਸ

 (Release ID: 1887078) Visitor Counter : 107