ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਉਦਯੋਗ ਮਹਿਲਾ ਕਾਰਜਬਲ ਦੇ ਸਭ ਤੋਂ ਵੱਡੇ ਰੋਜ਼ਗਾਰਦਾਤਾ ਵਿੱਚੋਂ ਇੱਕ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ

Posted On: 22 DEC 2022 3:41PM by PIB Chandigarh

ਮੁੱਖ ਬਿੰਦੂ:

ਸਰਕਾਰ ਮਹਿਲਾ ਕਰਮਚਾਰੀਆਂ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ਨੂੰ ਘੱਟ ਕਰਨ ਅਤੇ ਮਹਿਲਾ ਕਰਮਚਾਰੀਆਂ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਲਈ ਵੱਖ-ਵੱਖ ਰੈਗੂਲੇਟਰ ਅਤੇ ਸਵੈ-ਇੱਛਤ ਉਪਾਵਾਂ ਦੇ ਰਾਹੀਂ ਨਾਲ ਉਦਯੋਗ ਜਗਤ ਦੇ ਹਿਤ ਧਾਰਕਾਂ ਨਾਲ ਜੁੜੀ ਹੈ।

ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਉੱਤਰ ਵਿੱਚ ਇਹ ਗੱਲ ਕਹੀ।

ਟੂਰਿਜ਼ਮ ਉਦਯੋਗ ਵਿੱਚ ਵੱਡੇ ਪੈਮਾਨੇ ’ਤੇ ਅਸੰਗਠਿਤ, ਆਮ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਭਾਜਿਤ ਹੋਣ ਦੇ ਕਾਰਨ ਟੂਰਿਜ਼ਮ ਉਦਯੋਗ ਦੇ ਕਰਮਚਾਰੀਆਂ ਨੂੰ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਟੂਰਿਜ਼ਮ ਉਦਯੋਗ ਮਹਿਲਾ ਕਰਮਚਾਰੀਆਂ ਦੇ ਸਭ ਤੋਂ ਵੱਡੇ ਰੋਜ਼ਗਾਰਦਾਤਾ ਵਿੱਚੋਂ ਇੱਕ ਹੈ। ਅਤੇ ਸਰਕਾਰ ਮਹਿਲਾ ਕਰਮਚਾਰੀਆਂ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ਨੂੰ ਘੱਟ ਅਤੇ ਮਹਿਲਾ ਕਰਮਚਾਰੀਆਂ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਲਈ ਵੱਖ-ਵੱਖ ਰੈਗੂਲੇਟਰ ਅਤੇ ਸਵੈ-ਇੱਛਤ ਉਪਾਵਾਂ ਦੇ ਰਾਹੀਂ ਉਦਯੋਗ ਜਗਤ ਦੇ ਨਾਲ ਜੁੜੀ ਹੈ।

ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੁਆਰਾ ਲਾਗੂ ਕੀਤੇ ਗਏ ਕਾਨੂੰਨਾਂ ਵਿੱਚ ਵੱਖ-ਵੱਖ ਪ੍ਰਾਵਧਾਨ ਮਹਿਲਾ ਕਰਮਚਾਰੀਆਂ ਲਈ ਸੁਰੱਖਿਆ, ਸਮਾਨ ਅਵਸਰ ਅਤੇ ਕਾਰਜ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਸਮਾਜਿਕ ਸੁਰੱਖਿਆ ਕੋਡ, 2022

1.    ਤਨਖਾਹਾਂ 'ਤੇ ਕੋਡ, 2019

2.   ਮੈਟਰਨਿਟੀ ਬੈਨੀਫਿਟ ਐਕਟ, 1961 (2017 ਵਿੱਚ ਸੰਸ਼ੋਧਿਤ)

3.   ਕਾਰਜਸਥਲ ‘ਤੇ ਮਹਿਲਾਵਾਂ ਦਾ ਯੋਨ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਰੋਕਥਾਮ) ਐਕਟ, 2013

*******

ਐੱਨਬੀ/ਓਏ



(Release ID: 1887074) Visitor Counter : 76