ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪ੍ਰੈੱਸ ਕਮਿਊਨੀਕ

Posted On: 09 NOV 2022 11:15AM by PIB Chandigarh

ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਅੱਜ (ਨਵੰਬਰ 9, 2022) 10:00 ਵਜੇ ਆਯੋਜਿਤ ਇੱਕ ਸਮਾਰੋਹ ਵਿੱਚ, ਜਸਟਿਸ ਡਾ. ਧਨੰਜਯ ਯਸ਼ਵੰਤ ਚੰਦ੍ਰਚੂੜ ਨੇ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਰਾਸ਼ਟਰਪਤੀ ਦੇ ਸਾਹਮਣਏ ਅਹੁਦੇ ਦੀ ਸਹੁੰ ਲਈ।

*****

ਡੀਐੱਸ/ਐੱਸਕੇਐੱਸ


(Release ID: 1874700) Visitor Counter : 153