ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਫਲੋਰੈਂਸ ਨਾਇਟਿੰਗੇਲ ਅਵਾਰਡਸ - 2021 ਪ੍ਰਦਾਨ ਕੀਤੇ

Posted On: 07 NOV 2022 1:38PM by PIB Chandigarh

ਭਾਰਤੀ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (7 ਨਵੰਬਰ, 2022) ਨੂੰ ਰਾਸ਼ਟਰਪਤੀ ਭਵਨ ਵਿੱਚ ਨਰਸਿੰਗ ਪੇਸ਼ੇਵਰਾਂ ਨੂੰ ਵਰ੍ਹੇ 2021 ਦੇ ਲਈ ਨੈਸ਼ਨਲ ਫਲੋਰੈਂਸ ਨਾਇਟਿੰਗੇਲ ਅਵਾਰਡਸ ਪ੍ਰਦਾਨ ਕੀਤੇ।

ਨੈਸ਼ਨਲ ਫਲੋਰੈਂਸ ਨਾਇਟਿੰਗੇਲ ਅਵਾਰਡਸ ਦੀ ਸਥਾਪਨਾ ਵਰ੍ਹੇ 1973 ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦੁਆਰਾ ਸਮਾਜ ਵਿੱਚ ਨਰਸਾਂ ਅਤੇ ਨਰਸਿੰਗ ਪੇਸ਼ੇਵਰਾਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਨੂੰ ਮਾਨਤਾ ਦੇਣ ਦੇ ਰੂਪ ਵਿੱਚ ਕੀਤੀ ਗਈ ਸੀ।

 ਪੁਰਸਕਾਰ ਜੇਤੂਆਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ। 

 

***

 

ਡੀਐੱਸ/ਐੱਸਕੇਐੱਸ



(Release ID: 1874290) Visitor Counter : 108