ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 219.21 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.11 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 26,583 ਹਨ

ਪਿਛਲੇ 24 ਘੰਟਿਆਂ ਵਿੱਚ 2,678 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.76%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.07% ਹੈ

Posted On: 14 OCT 2022 9:35AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 219.21 ਕਰੋੜ  )2,19,21,33,244) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.11 ਕਰੋੜ (4,11,19,125) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10415300

ਦੂਸਰੀ ਖੁਰਾਕ

10119883

ਪ੍ਰੀਕੌਸ਼ਨ ਡੋਜ਼

7052667

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18436999

ਦੂਸਰੀ ਖੁਰਾਕ

17718299

ਪ੍ਰੀਕੌਸ਼ਨ ਡੋਜ਼

13708221

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

41119125

ਦੂਸਰੀ ਖੁਰਾਕ

32057550

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61978379

ਦੂਸਰੀ ਖੁਰਾਕ

53214174

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

561361918

ਦੂਸਰੀ ਖੁਰਾਕ

516099894

ਪ੍ਰੀਕੌਸ਼ਨ ਡੋਜ਼

98865720

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

204041587

ਦੂਸਰੀ ਖੁਰਾਕ

197032110

ਪ੍ਰੀਕੌਸ਼ਨ ਡੋਜ਼

50044658

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127676571

ਦੂਸਰੀ ਖੁਰਾਕ

123189466

ਪ੍ਰੀਕੌਸ਼ਨ ਡੋਜ਼

48000723

ਪ੍ਰੀਕੌਸ਼ਨ ਡੋਜ਼

21,76,71,989

ਕੁੱਲ

2,19,21,33,244

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 26,583 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.06% ਹਨ।

 

https://ci3.googleusercontent.com/proxy/-48lBvTkIT4HAXmwDtIRdhAQb4pk9Kux8ou9rnrnSy1q6ZKJim4O2BPdbcqxCNpk3THOwsxGlVFxhZ4oCvIFruMtVqL_bmhlvccl5RVIGO3Duk_rZyIkisMSng=s0-d-e1-ft#https://static.pib.gov.in/WriteReadData/userfiles/image/image002METB.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.76% ਹੈ। ਪਿਛਲੇ 24 ਘੰਟਿਆਂ ਵਿੱਚ 2,594 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,40,68,557 ਹੋ ਗਈ ਹੈ।

 

https://ci4.googleusercontent.com/proxy/hgXoK4-y0kqnQK787TJCV6DtwKEJBJ6b97aBlqtBpBNWi8THbOgwPuXtGxsgJ2bVGRbv0DasPm2JqokvjqQoD2yfgCseObHcxgwbK9mpEjNkLZ4OBZKFHmHvdA=s0-d-e1-ft#https://static.pib.gov.in/WriteReadData/userfiles/image/image0035GWW.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,678 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/B8iw9nxrsAuBrpCn1soDbWkxuDyj8Y3FKVseIgypsr2rQJB_Jfy-CLqOsItZRy0z9Act0_Fgl02pP8bNkK8Qd_d-gFTpdmI7ojDxmnzhaim-UgsjyHK_z6uGlQ=s0-d-e1-ft#https://static.pib.gov.in/WriteReadData/userfiles/image/image0048PLO.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 2,37,952 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 89.81 ਕਰੋੜ ਤੋਂ ਵੱਧ )89,81,15,488( ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.07% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.13% ਹੈ।

 

https://ci5.googleusercontent.com/proxy/nTG6iC7IhN5cPiEpc0WZSf0lMVbMf5DJZT6SOmBMlDkdSS08cKNBAdfwNnr5vO160Dl2uaAtuuXU0cUNQ7s1L4DEubApO4pZbe9J5XNj3YqRfcXhRAhHcYu0RA=s0-d-e1-ft#https://static.pib.gov.in/WriteReadData/userfiles/image/image0052A59.jpg

 

****

ਐੱਮਵੀ


(Release ID: 1867660) Visitor Counter : 135