ਰਾਸ਼ਟਰਪਤੀ ਸਕੱਤਰੇਤ
ਪੰਜ ਰਾਸ਼ਟਰਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਸਾਹਮਣੇ ਆਪਣੇ ਪਰੀਚੈ ਪੱਤਰ ਪੇਸ਼ ਕੀਤੇ
Posted On:
14 SEP 2022 12:11PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (14 ਸਤੰਬਰ, 2022) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸੀਰਿਆਈ ਅਰਬ ਗਣਰਾਜ, ਚੈੱਕ ਗਣਰਾਜ, ਕਾਂਗੋ ਗਣਰਾਜ, ਨਾਉਰੂ ਗਣਰਾਜ ਅਤੇ ਸਾਊਦੀ ਅਰਬ ਸਾਮਰਾਜ ਦਾ ਰਾਜਦੂਤ/ਹਾਈ ਕਮਿਸ਼ਨਰ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਪਰੀਚੈ ਪੱਤਰ ਪ੍ਰਸਤੁਤ ਕਰਨ ਵਾਲੇ ਰਾਜਦੂਤ ਹਨ:
1. ਮਹਾਮਹਿਮ ਡਾ. ਬਾਸਮ ਅਲਖਤੀਬ (Dr Bassam Alkhatib), ਸੀਰਿਆਈ ਅਰਬ ਗਣਰਾਜ ਦੇ ਰਾਜਦੂਤ
2. ਮਹਾਮਹਿਮ ਡਾ. ਐਲਿਸਕਾ ਜ਼ਿਗੋਵਾ (Dr Eliska Zigova), ਚੈੱਕ ਗਣਰਾਜ ਦੇ ਰਾਜਦੂਤ
3. ਮਹਾਮਹਿਮ ਸ਼੍ਰੀ ਰੇਮੰਡ ਸਰਜ ਬੇਲ (Mr Raymond Serge Bale), ਕਾਂਗੋ ਗਣਰਾਜ ਦੇ ਰਾਜਦੂਤ
4. ਮਹਾਮਹਿਮ ਸੁਸ਼੍ਰੀ ਮਾਰਲੀਨ ਇਨਮਵਿਨ ਮੋਸੇਸ (Ms Marlene Inemwin Moses), ਨਾਉਰੂ ਗਣਰਾਜ ਦੇ ਹਾਈ ਕਮਿਸ਼ਨਰ
5. ਮਹਾਮਹਿਮ ਸ਼੍ਰੀ ਸਾਲੇਹ ਈਦ-ਅਲ-ਹੁਸੈਨੀ (Mr Saleh Eid Al-Husseini), ਸਾਊਦੀ ਅਰਬ ਸਮਰਾਜ ਦੇ ਰਾਜਦੂਤ
***
ਡੀਐੱਸ/ਏਕੇ
(Release ID: 1859411)
Visitor Counter : 130