ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 215.67 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.06 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 45,749 ਹਨ

ਪਿਛਲੇ 24 ਘੰਟਿਆਂ ਵਿੱਚ 5,108 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.71%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.70% ਹੈ

Posted On: 14 SEP 2022 9:54AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 215.67 ਕਰੋੜ (2,15,67,06,574) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.06 ਕਰੋੜ (4,06,90,829) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,14,672

ਦੂਸਰੀ ਖੁਰਾਕ

1,01,12,156

ਪ੍ਰੀਕੌਸ਼ਨ ਡੋਜ਼

68,94,178

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,35,766

ਦੂਸਰੀ ਖੁਰਾਕ

1,77,08,032

ਪ੍ਰੀਕੌਸ਼ਨ ਡੋਜ਼

1,34,19,904

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,06,90,829

ਦੂਸਰੀ ਖੁਰਾਕ

3,09,89,333

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,18,18,801

ਦੂਸਰੀ ਖੁਰਾਕ

5,27,15,122

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,09,68,415

ਦੂਸਰੀ ਖੁਰਾਕ

51,45,82,753

ਪ੍ਰੀਕੌਸ਼ਨ ਡੋਜ਼

7,99,18,314

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,39,74,478

ਦੂਸਰੀ ਖੁਰਾਕ

19,66,79,928

ਪ੍ਰੀਕੌਸ਼ਨ ਡੋਜ਼

4,24,66,194

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,76,30,750

ਦੂਸਰੀ ਖੁਰਾਕ

12,29,51,451

ਪ੍ਰੀਕੌਸ਼ਨ ਡੋਜ਼

4,43,35,498

ਪ੍ਰੀਕੌਸ਼ਨ ਡੋਜ਼

18,70,34,088

ਕੁੱਲ

2,15,67,06,574

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 45,749 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.1% ਹਨ।

 

 

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.71% ਹੈ। ਪਿਛਲੇ 24 ਘੰਟਿਆਂ ਵਿੱਚ  5,675 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,39,36,092 ਹੋ ਗਈ ਹੈ।

https://ci5.googleusercontent.com/proxy/DlUDrkopedE_nhn7rctyuRHp8wdqIdxX2mQn6zKoTi0w2vAuTrfzM1owlxaXjfR1j1U020253wD8tG7lbhOwT1RQpmewXk2OgtYVIwXfWTAKWbankX5s7a4FNg=s0-d-e1-ft#https://static.pib.gov.in/WriteReadData/userfiles/image/image0029PLQ.jpg

https://ci3.googleusercontent.com/proxy/hE-ZxYO814D5JIVzi0tV9zBYvCBJdD4Wb-e9k2zrnPFu_uGu4r-EMMTfminpTxZX31-zVtS0Pe192XMqflpZF3sNhmUbtONqT-C8Nw7_1YHf_B_y0gE0GzlaOA=s0-d-e1-ft#https://static.pib.gov.in/WriteReadData/userfiles/image/image003BTCT.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 5,108 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/QjL-8HNwSn922zZ7OTxm2EFO8TPJ0ukBlOsfMjDfadgoHBLYaUWcyhhttUZyyeSYtZavYKIFKyisbVrobK6mg2nY-5NSKGNrHBgC47HU5YaDDtFa6CDxbaPKjg=s0-d-e1-ft#https://static.pib.gov.in/WriteReadData/userfiles/image/image004H2VK.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,55,231 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 89.02 ਕਰੋੜ ਤੋਂ ਵੱਧ (89,02,99,090) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.70% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.44% ਹੈ।

 

https://ci6.googleusercontent.com/proxy/AV9LdoDX-yDFGPB4i1PFz8BSzG8NncQYfEmr6FY5h4wigtNYTQn86RxHAv4MFqN7c0ou-VstR9wj2VKtqF454ltk-jTpZJwf6d7FRD3G4Wr9Rf17Vs1Bs5kzCQ=s0-d-e1-ft#https://static.pib.gov.in/WriteReadData/userfiles/image/image005H2MP.jpg

 

****

ਐੱਮਵੀ



(Release ID: 1859238) Visitor Counter : 112