ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 214.27 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.05 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 50,342 ਹਨ

ਪਿਛਲੇ 24 ਘੰਟਿਆਂ ਵਿੱਚ 6,395 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.70%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.88% ਹੈ

Posted On: 08 SEP 2022 9:40AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 214.27 ਕਰੋੜ (2,14,27,81,911) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.05 ਕਰੋੜ (4,05,38,183) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,14,402

ਦੂਸਰੀ ਖੁਰਾਕ

1,01,09,751

ਪ੍ਰੀਕੌਸ਼ਨ ਡੋਜ਼

68,40,293

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,35,310

ਦੂਸਰੀ ਖੁਰਾਕ

1,77,04,354

ਪ੍ਰੀਕੌਸ਼ਨ ਡੋਜ਼

1,33,11,983

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,05,38,183

ਦੂਸਰੀ ਖੁਰਾਕ

3,06,48,440

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,17,56,679

ਦੂਸਰੀ ਖੁਰਾਕ

5,25,47,031

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,08,12,040

ਦੂਸਰੀ ਖੁਰਾਕ

51,39,48,941

ਪ੍ਰੀਕੌਸ਼ਨ ਡੋਜ਼

7,25,51,309

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,39,45,744

ਦੂਸਰੀ ਖੁਰਾਕ

19,65,22,805

ਪ੍ਰੀਕੌਸ਼ਨ ਡੋਜ਼

3,93,72,398

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,76,11,859

ਦੂਸਰੀ ਖੁਰਾਕ

12,28,42,685

ਪ੍ਰੀਕੌਸ਼ਨ ਡੋਜ਼

4,28,67,704

ਪ੍ਰੀਕੌਸ਼ਨ ਡੋਜ਼

17,49,43,687

ਕੁੱਲ

2,14,27,81,911

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 50,342 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.11% ਹਨ।

 

https://ci6.googleusercontent.com/proxy/3YY7NOU7YCyE0KIjX7i9sOHph-fdOFCpMb0MTyqnf7-eI2UEtiGWDpU_-MzJL1r6zSPDOhBI_6CGL1ZXX7dY9lzCEoiIAL2gQ4eszIM0Jy2woCsEoSzKPMsPGQ=s0-d-e1-ft#https://static.pib.gov.in/WriteReadData/userfiles/image/image0021ISJ.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.70% ਹੈ। ਪਿਛਲੇ 24 ਘੰਟਿਆਂ ਵਿੱਚ 6,614 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,39,00,204 ਹੋ ਗਈ ਹੈ।

 

https://ci3.googleusercontent.com/proxy/gxKQaO3e1RaWC0ozbyjhwGg5cKf2jzN2L9WH1GZZA3nwxH3ghQYT-KbNHxjaWHmB3gTb3D5dwDzdaWRqJ41faMO3B2NQGwuNkjhGCwjxEsoAC8_PDZkPDrVelA=s0-d-e1-ft#https://static.pib.gov.in/WriteReadData/userfiles/image/image003OUVC.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 6,395 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/M2gIR24SQ1AhXQJ9OMuFnUcYt-eruJUIWwLKNkDGmFbrOUMTW4BtqQc3HtLYMAs6dzjB69HNBYm3xuC3HT_Xm4LzZtAoxC5n5tbd9nMiRKTcOOy7KbuxvqYXAQ=s0-d-e1-ft#https://static.pib.gov.in/WriteReadData/userfiles/image/image004UMN8.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,25,602 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.83 ਕਰੋੜ ਤੋਂ ਵੱਧ (88,83,94,283) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.88% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.96% ਹੈ।

 

https://ci3.googleusercontent.com/proxy/OSITp2p8n54qqI_cpEfEWo7GjSv82ah-gZGeEdtTd-XsWgPf9KxLjfpKsAlkOZommeimYvriXV8HMawFFLGfDJdmEspg-Yt-n_3Z93H14CGwtBCPC2KpnrTHew=s0-d-e1-ft#https://static.pib.gov.in/WriteReadData/userfiles/image/image005XVGK.jpg

 

****

ਐੱਮਵੀ


(Release ID: 1857785)