ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 213.72 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.04 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 52,336 ਹਨ

ਪਿਛਲੇ 24 ਘੰਟਿਆਂ ਵਿੱਚ 4,417 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.69%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.06% ਹੈ

Posted On: 06 SEP 2022 9:42AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 213.72 ਕਰੋੜ (2,13,72,68,615) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.04 ਕਰੋੜ (4,04,84,204) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,14,325

ਦੂਸਰੀ ਖੁਰਾਕ

1,01,09,049

ਪ੍ਰੀਕੌਸ਼ਨ ਡੋਜ਼

68,17,643

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,35,070

ਦੂਸਰੀ ਖੁਰਾਕ

1,77,03,207

ਪ੍ਰੀਕੌਸ਼ਨ ਡੋਜ਼

1,32,64,802

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,04,84,204

ਦੂਸਰੀ ਖੁਰਾਕ

3,05,22,195

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,17,35,783

ਦੂਸਰੀ ਖੁਰਾਕ

5,24,94,179

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,07,49,340

ਦੂਸਰੀ ਖੁਰਾਕ

51,37,48,879

ਪ੍ਰੀਕੌਸ਼ਨ ਡੋਜ਼

6,95,58,309

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,39,35,950

ਦੂਸਰੀ ਖੁਰਾਕ

19,64,80,537

ਪ੍ਰੀਕੌਸ਼ਨ ਡੋਜ਼

3,81,09,335

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,76,04,209

ਦੂਸਰੀ ਖੁਰਾਕ

12,28,16,146

ਪ੍ਰੀਕੌਸ਼ਨ ਡੋਜ਼

4,22,85,453

ਪ੍ਰੀਕੌਸ਼ਨ ਡੋਜ਼

17,00,35,542

ਕੁੱਲ

2,13,72,68,615

 

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 52,336 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.12% ਹਨ।

 

https://ci3.googleusercontent.com/proxy/MPfqTf4N5Qlp9bmP24BJi3tqisGRa9CXzRKt_JvYEE0dWoqNoM6jIXYOXFezTWE-5hcSdbE5znAMhppsTLLowoEHfFITcXnT24aDt_14241zRJWWGzgCjm1F1w=s0-d-e1-ft#https://static.pib.gov.in/WriteReadData/userfiles/image/image002RWUI.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.69% ਹੈ। ਪਿਛਲੇ 24 ਘੰਟਿਆਂ ਵਿੱਚ 6,032 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,38,86,496 ਹੋ ਗਈ ਹੈ।

 

https://ci6.googleusercontent.com/proxy/D5Ogl3S0RCgDvW4F2KbHt9Q_2juyTyknZibKCfTY2taSUyJiBfUpSjN4mWN67C4MD1dmMYWng8Fw1NEyPGZcasWPwnZ3MSzGlujCL3YOyxQXfKrAo4ce9oEQoQ=s0-d-e1-ft#https://static.pib.gov.in/WriteReadData/userfiles/image/image003GYQB.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 4,417 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/WYT8PnHbzWLsp4l887As_G4vanQatR8w6ZuVEMctJSqGEdpx1jjLb23wNWFkvoE4cOatpiMHriEU6hmgCQdwwIgYBafmlR3wfGXWXw_6VgHLGO0WtRhCoWtf8A=s0-d-e1-ft#https://static.pib.gov.in/WriteReadData/userfiles/image/image00467JU.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,67,490 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.77 ਕਰੋੜ ਤੋਂ ਵੱਧ (88,77,46,764) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.06% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.20% ਹੈ।

 

https://ci6.googleusercontent.com/proxy/yuZD3UYksXepE9bnFNN4HGZCiE8nJBYvWERqk4d6dkRiAuccHCOQO8eYFuOYk_JqHpXorX4oxBPvdcIF653_ribFXzSV7fyc-ffciLzHJFY0diQ3GYFNvU_3Kg=s0-d-e1-ft#https://static.pib.gov.in/WriteReadData/userfiles/image/image0051T0N.jpg

 

****

ਐੱਮਵੀ/ਏਐੱਲ



(Release ID: 1857061) Visitor Counter : 131