ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 212.39 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 4.03 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 64,667 ਹਨ

ਪਿਛਲੇ 24 ਘੰਟਿਆਂ ਵਿੱਚ 7,231 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.67%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.55% ਹੈ

Posted On: 31 AUG 2022 9:37AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 212.39 ਕਰੋੜ (2,12,39,92,816) ਤੋਂ ਵੱਧ ਹੋ ਗਈ। 

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 4.03 ਕਰੋੜ (4,03,22,642) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,14,074

ਦੂਸਰੀ ਖੁਰਾਕ

1,01,06,483

ਪ੍ਰੀਕੌਸ਼ਨ ਡੋਜ਼

67,54,006

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,34,563

ਦੂਸਰੀ ਖੁਰਾਕ

1,76,98,575

ਪ੍ਰੀਕੌਸ਼ਨ ਡੋਜ਼

1,31,46,365

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

4,03,22,642

ਦੂਸਰੀ ਖੁਰਾਕ

3,02,03,121

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,16,78,588

ਦੂਸਰੀ ਖੁਰਾਕ

5,23,28,239

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

56,05,85,613

ਦੂਸਰੀ ਖੁਰਾਕ

51,30,84,139

ਪ੍ਰੀਕੌਸ਼ਨ ਡੋਜ਼

6,26,98,575

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,39,04,016

ਦੂਸਰੀ ਖੁਰਾਕ

19,63,16,182

ਪ੍ਰੀਕੌਸ਼ਨ ਡੋਜ਼

3,51,48,276

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,75,80,356

ਦੂਸਰੀ ਖੁਰਾਕ

12,27,08,638

ਪ੍ਰੀਕੌਸ਼ਨ ਡੋਜ਼

4,08,80,365

ਪ੍ਰੀਕੌਸ਼ਨ ਡੋਜ਼

15,86,27,587

ਕੁੱਲ

2,12,39,92,816

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 64,667 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.15%  ਹਨ।

 

https://ci6.googleusercontent.com/proxy/qA5CDvoKnZime8uGoP1IdgLQBfYMORl00809lBrXLJwo2Fwqm5QvePJ6HVGcWiguX_FvQnt_9inpByzf4OWwulfPR58cy7PZga7FaD6qBqFlyb4qW8kriujSWw=s0-d-e1-ft#https://static.pib.gov.in/WriteReadData/userfiles/image/image002GMT0.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.67% ਹੈ। ਪਿਛਲੇ 24 ਘੰਟਿਆਂ ਵਿੱਚ 10,828 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,38,35,852 ਹੋ ਗਈ ਹੈ।

 

https://ci3.googleusercontent.com/proxy/R6uioQDSPX3yvoEAB6vixPoNbK0y0tryJ91fS1KZ5PQXNgDx8HaYxDukf3mMEA4dqExt03STfVo45D3Svjmic4Rys6jf-1nUuIwXMoJTDkZTeQ9ND3mnSGPSJQ=s0-d-e1-ft#https://static.pib.gov.in/WriteReadData/userfiles/image/image003QSBX.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 7,231 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/TaN2X9IOBmwB9CcH_OJ14ovNFpCjiC3RVML9VXYfZqc5UjKtQNEcHvbrOXQZLJdgI49us7_hbJ8mzHTP087yPZxNOE9BHtTsODNAa_M8fAae-zozIxbXnVWkTg=s0-d-e1-ft#https://static.pib.gov.in/WriteReadData/userfiles/image/image004ZOHI.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,52,166 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 88.58 ਕਰੋੜ ਤੋਂ ਵੱਧ (88,58,81,136) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.55% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.05% ਹੈ।

 

https://ci3.googleusercontent.com/proxy/AkUNq29iuolUeRldcxEInUlTPlzxyDUbQIsnp6f5dh5J5hOsSltitMlskBpxVw8DGHeQclge9cZFdEbquImes1GBgOX9aUi4gYgEPOyBiTtLVlxE8DSMt_xYPg=s0-d-e1-ft#https://static.pib.gov.in/WriteReadData/userfiles/image/image005GRQC.jpg

 

****

ਐੱਮਵੀ/ਏਐੱਲ


(Release ID: 1855673)