ਰਾਸ਼ਟਰਪਤੀ ਸਕੱਤਰੇਤ

ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਦੇ ਸਾਹਮਣੇ ਆਪਣੇ ਪਰੀਚੈ ਪੱਤਰ ਪੇਸ਼ ਕੀਤੇ

Posted On: 26 AUG 2022 12:21PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਅਗਸਤ, 2022) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਇਕਵਾਡੋਰ, ਸੋਮਾਲੀਆ, ਜਰਮਨੀ ਅਤੇ ਸੂਰੀਨਾਮ ਦੇ ਰਾਜਦੂਤਾਂ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਨਿਮਨਲਿਖਤ ਰਾਜਦੂਤਾਂ ਨੇ ਆਪਣੇ ਪਰੀਚੈ ਪੱਤਰ ਪੇਸ਼ ਕੀਤੇ:

1. ਮਹਾਮਹਿਮ ਸ਼੍ਰੀ ਫ੍ਰਾਂਸਿਸਕੋ ਤੇਓਦੋਰੋ ਮਾਲਡੋਨਾਡੋ ਗਵੇਰਾ, ਇਕਵਾਡੋਰ ਗਣਰਾਜ ਦੇ ਰਾਜਦੂਤ

2. ਮਹਾਮਹਿਮ ਸ਼੍ਰੀ ਅਹਿਮਦ ਅਲੀ ਦਾਹਿਰ, ਸੋਮਾਲੀਆ ਸੰਘੀ ਗਣਰਾਜ ਦੇ ਰਾਜਦੂਤ

3. ਮਹਾਮਹਿਮ ਡਾ. ਫਿਲਿਪ ਐਕਰਮੈਨ, ਜਰਮਨੀ ਸੰਘੀ ਗਣਰਾਜ ਦੇ ਰਾਜਦੂਤ

4. ਮਹਾਮਹਿਮ ਸ਼੍ਰੀ ਅਰੁਣਾਕੋਮਰ ਹਾਰਡੀਅਨ, ਸੂਰੀਨਾਮ ਗਣਰਾਜ ਦੇ ਰਾਜਦੂਤ

 

***

 

 

ਡੀਐੱਸ/ਬੀਐੱਮ



(Release ID: 1854863) Visitor Counter : 87