ਇਸਪਾਤ ਮੰਤਰਾਲਾ
ਮੁੱਲ-ਸੰਵਰਧਿਤ ਇਸਪਾਤ ਦੇ ਲਈ ਉਤਪਾਦਨ ਯੁਕਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਤਹਿਤ ਆਵੇਦਨ ਪ੍ਰਾਪਤੀ ਦੀ ਅੰਤਿਮ ਮਿਤੀ 15 ਸਤੰਬਰ, 2022 ਤੱਕ ਵਧਾਈ ਗਈ
Posted On:
18 AUG 2022 11:58AM by PIB Chandigarh
ਔਨਲਾਈਨ ਆਵੇਦਨ ਸੁਵਿਧਾ (https://plimos.meconlimited.co.in/) ਦੇ ਜ਼ਰੀਏ ਉਤਪਾਦਨ ਯੁਕਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਤਹਿਤ ਮੁੱਲ-ਸੰਵਰਧਿਤ ਇਸਪਾਤ ਦੇ ਲਈ ਲਈ ਆਵੇਦਨ ਪ੍ਰਾਪਤ ਕਰਨ ਦੀ ਅੰਤਿਮ ਮਿਤੀ 15 ਸਤੰਬਰ, 2022 ਤੱਕ ਵਧਾ ਦਿੱਤੀ ਗਈ ਹੈ। ਇਸ ਵਿੱਚ ਪ੍ਰਤੀਭਾਗੀਤਾ, ਯੋਗਤਾ ਅਤੇ ਹੋਰ ਸ਼ਰਤਾਂ ਦੇ ਲਈ ਨੀਯਤ ਮਾਨਕਾਂ ਨੂੰ 29 ਜੁਲਾਈ, 2021 ਨੂੰ ਨੋਟੀਫਾਈਡ ਕੀਤਾ ਗਿਆ ਸੀ। ਇਹ ਸਾਰੇ ਮਾਨਕ ਪੋਰਟਲ ‘ਤੇ ਉਪਲਬਧ ਹਨ। ਇੱਛੁਕ ਕੰਪਨੀਆਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਈਏ ਅਤੇ ਉਸ ਦੇ ਬਾਅਦ ਅੰਤਿਮ ਮਿਤੀ ਆਉਣ ਦੇ ਬਹੁਤ ਪਹਿਲਾਂ ਪੋਰਟਲ ‘ਤੇ ਅਪਲਾਈ ਕਰੀਏ।
*****
ਏਕੇਐੱਨ/ਐੱਸਕੇ
(Release ID: 1852880)
Visitor Counter : 162