ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਰਾਜ ਮੰਤਰੀ ਡ. ਐੱਲ. ਮੁਰੂਗਨ ਨੇ ਓਂਦੀਵੀਰਨ ‘ਤੇ ਯਾਦਗਾਰੀ ਡਾਕ ਟਿਕਟ ਦੇ ਲਈ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕੀਤਾ
प्रविष्टि तिथि:
16 AUG 2022 4:56PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡ. ਐੱਲ. ਮੁਰੂਗਨ ਨੇ ਅੱਜ ਸੁਤੰਤਰਤਾ ਸੈਨਾਨੀ ਓਂਦੀਵੀਰਨ ਦੇ ਲਈ ਇੱਕ ਯਾਦਗਾਰੀ ਡਾਕ ਟਿਕਟ ਨੂੰ ਅਧਿਕਾਰਤ ਕਰਨ ਦੇ ਲਈ ਕੇਂਦਰੀ ਸੰਚਾਰ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕੀਤਾ ਹੈ। ਮੰਤਰੀ ਮਹੋਦਯ ਨੇ ਟਵੀਟ ਦੇ ਜ਼ਰੀਏ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ 20 ਅਗਸਤ ਨੂੰ ਤਮਿਲਨਾਡੂ ਦੇ ਤਿਰੂਨੇਲਵੇਲੀ ਵਿੱਚ ਇਹ ਡਾਕ ਟਿਕਟ ਡਾਰੀ ਕੀਤਾ ਜਾਵੇਗਾ।

**********
ਸੌਰਭ ਸਿੰਘ
(रिलीज़ आईडी: 1852515)
आगंतुक पटल : 203