ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 207.03 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.96 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,28,261 ਹਨ

ਪਿਛਲੇ 24 ਘੰਟਿਆਂ ਵਿੱਚ 16,047 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.52%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.90% ਹੈ


Posted On: 10 AUG 2022 9:43AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 207.03 ਕਰੋੜ (2,07,03,71,204) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,74,59,679 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.96 ਕਰੋੜ (3,96,04,796) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ  ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,12,772

ਦੂਸਰੀ ਖੁਰਾਕ

1,00,96,525

ਪ੍ਰੀਕੌਸ਼ਨ ਡੋਜ਼

64,90,347

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,32,304

ਦੂਸਰੀ ਖੁਰਾਕ

1,76,81,389

ਪ੍ਰੀਕੌਸ਼ਨ ਡੋਜ਼

1,26,13,719

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,96,04,796

ਦੂਸਰੀ ਖੁਰਾਕ

2,88,55,319

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,13,95,012

ਦੂਸਰੀ ਖੁਰਾਕ

5,15,90,257

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,99,08,236

ਦੂਸਰੀ ਖੁਰਾਕ

51,04,02,579

ਪ੍ਰੀਕੌਸ਼ਨ ਡੋਜ਼

3,58,29,498

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,37,69,068

ਦੂਸਰੀ ਖੁਰਾਕ

19,56,73,969

ਪ੍ਰੀਕੌਸ਼ਨ ਡੋਜ਼

2,24,37,847

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,74,96,216

ਦੂਸਰੀ ਖੁਰਾਕ

12,22,93,113

ਪ੍ਰੀਕੌਸ਼ਨ ਡੋਜ਼

3,53,88,238

ਪ੍ਰੀਕੌਸ਼ਨ ਡੋਜ਼

11,27,59,649

ਕੁੱਲ

2,07,03,71,204

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,28,261 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.29% ਹਨ।

https://ci6.googleusercontent.com/proxy/aFCId4vGkV0Vn5ogYzGFwaHGUmmwpdyd61RAtTEZUFTLMKtI8TWjbwj0SOMrT2YSQotjz3QdxWGX3TfrjC7U4wwQdV1Rk2M4KVcKjkigBOQnk0Pd8rKx8C5BHA=s0-d-e1-ft#https://static.pib.gov.in/WriteReadData/userfiles/image/image001MZ04.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.52% ਹੈ। ਪਿਛਲੇ 24 ਘੰਟਿਆਂ ਵਿੱਚ 19,539 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,35,35,610 ਹੋ ਗਈ ਹੈ।

https://ci3.googleusercontent.com/proxy/LFwt3Wb60hcma1DJ1Hgj9gGbEfVEAG05iI18fmBrdp0YWhKnrybSdw28lx_H0BzDJ2JspcQfuw6aOdrpZitDzxwKTTMLwyLOkKJPuIY8yzQu_2RsiZb9EJJerA=s0-d-e1-ft#https://static.pib.gov.in/WriteReadData/userfiles/image/image002ZEUG.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 16,047 ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/aGPN0Q7JMgbPvARVFsuZAGG0dqDhi3h2gmLqdMRudBRfWBUODtuIB1iJP2jHXizynys3-ImghmQ3uRueg8hDQ_cPa2U2EcFof_5Z21bFlqCJejb2pMVrBNnjZw=s0-d-e1-ft#https://static.pib.gov.in/WriteReadData/userfiles/image/image0032ZNS.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 3,25,081 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.88 ਕਰੋੜ ਤੋਂ ਵੱਧ (87,88,77,098) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.90% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.94% ਹੈ।

 

https://ci4.googleusercontent.com/proxy/3ILwDEuJ6wi7HfIGdKA1Kuy3npeCVTDQaKmeD7qrCiIeQj1wPBmXoO0UrUiQ9mmJOZMQJqVPbMGb8-OcgzEoznwaylUZGDe14Z-0o0Kc9dalpEfPOBEFmhCumQ=s0-d-e1-ft#https://static.pib.gov.in/WriteReadData/userfiles/image/image004YKI1.jpg

 

****

ਐੱਮਵੀ



(Release ID: 1850714) Visitor Counter : 79