ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 203.94 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.89 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,43,384 ਹਨ

ਪਿਛਲੇ 24 ਘੰਟਿਆਂ ਵਿੱਚ 20,408 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.48%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.92% ਹੈ

Posted On: 30 JUL 2022 9:18AM by PIB Chandigarh

 

 ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 203.94  ਕਰੋੜ (2,03,94,33,480) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,69,93,794 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.89 ਕਰੋੜ  (3,89,53,795) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,11,639

ਦੂਸਰੀ ਖੁਰਾਕ

1,00,89,866

ਪ੍ਰੀਕੌਸ਼ਨ ਡੋਜ਼

62,98,690

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,30,481

ਦੂਸਰੀ ਖੁਰਾਕ

1,76,70,630

ਪ੍ਰੀਕੌਸ਼ਨ ਡੋਜ਼

1,21,62,493

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,89,53,795

ਦੂਸਰੀ ਖੁਰਾਕ

2,78,17,060

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,11,66,990

ਦੂਸਰੀ ਖੁਰਾਕ

5,10,10,209

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,94,97,234

ਦੂਸਰੀ ਖੁਰਾਕ

50,86,57,147

ਪ੍ਰੀਕੌਸ਼ਨ ਡੋਜ਼

2,18,22,193

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,36,82,402

ਦੂਸਰੀ ਖੁਰਾਕ

19,52,47,426

ਪ੍ਰੀਕੌਸ਼ਨ ਡੋਜ਼

1,48,07,569

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,74,37,886

ਦੂਸਰੀ ਖੁਰਾਕ

12,20,14,993

ਪ੍ਰੀਕੌਸ਼ਨ ਡੋਜ਼

3,22,54,777

ਪ੍ਰੀਕੌਸ਼ਨ ਡੋਜ਼

8,73,45,722

ਕੁੱਲ

2,03,94,33,480

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,43,384 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.33%  ਹਨ।

 

https://ci3.googleusercontent.com/proxy/k-eXpPiWh0izdZykrus313tDSJsAbsJHr4tVhp5ARVwrP9GlDA3tXc1Q1xmiKOo0ykZp8UKQ_D0jZmfQy2kAcOPCJyENw7hcOZoTTkl32kHKz_kGTjVNTlfpOg=s0-d-e1-ft#https://static.pib.gov.in/WriteReadData/userfiles/image/image002UK4O.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.48% ਹੈ। ਪਿਛਲੇ 24 ਘੰਟਿਆਂ ਵਿੱਚ 20,958 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,33,30,442 ਹੋ ਗਈ ਹੈ।

 

https://ci4.googleusercontent.com/proxy/GaD6NXI34RQdvI65ame1HUn5usIBcugi1jZQFphOL2ZLSWmbbeLVMwMHmvM6WxThGNE0ju8l6lyygLr2q4sKqibPwlwN_GRCeFj7E7A8DuTyWD8POK9NRs-_-Q=s0-d-e1-ft#https://static.pib.gov.in/WriteReadData/userfiles/image/image003HM7R.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 20,408 ਨਵੇਂ ਕੇਸ ਸਾਹਮਣੇ ਆਏ।

 

https://ci5.googleusercontent.com/proxy/4RpMPOAWVDsCDPWZez-C5hTatIw5s99YLZS3nlt-nubgfDXm6fHR9NkcVi2Wd7szizWeyteMRx1ebm1-g3mBnH13TgB6HqWuMJXzg-3ioZ1JjZ_ZnSoHmS-DIw=s0-d-e1-ft#https://static.pib.gov.in/WriteReadData/userfiles/image/image004JXDL.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,04,399 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.48 ਕਰੋੜ ਤੋਂ ਵੱਧ (87,48,11,197) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.92% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 5.05% ਹੈ।

 

https://ci5.googleusercontent.com/proxy/rKQOGM6foHVVU0T5pgtzjVy9TDWs3WoP03lIYN00lLsryj2mrXTSGZP4VyufIuQDKtv8uJVteukrTRFnZ4LbGAJwV55mpzyqjpOCYnQRbCjg9wbAQLioxjFEmg=s0-d-e1-ft#https://static.pib.gov.in/WriteReadData/userfiles/image/image005NIE1.jpg

 

****

ਐੱਮਵੀ/ਏਐੱਲ



(Release ID: 1846639) Visitor Counter : 92