ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਭਾਰਤ ਨੇ 5 ਨਵੇਂ ਰਾਮਸਰ ਸਥਾਨਾਂ ਨੂੰ ਨਾਮਜ਼ਦ ਕੀਤਾ
प्रविष्टि तिथि:
26 JUL 2022 11:59AM by PIB Chandigarh
ਭਾਰਤ ਨੇ ਅੰਤਰਰਾਸ਼ਟਰੀ ਮਹੱਤਵ ਦੇ ਪੰਜ (5) ਨਵੇਂ ਵੈਟਲੈਂਡਸ ਸਥਾਨ ਨਾਮਜ਼ਦ ਕੀਤੇ ਹਨ, ਜਿਸ ਵਿੱਚ ਤਮਿਲਨਾਡੂ ਵਿੱਚ ਤਿੰਨ ਵੈਟਲੈਂਡਸ ਸਥਾਨ (ਕਰੀਕਿਲੀ ਬਰਡ ਸੈਂਚੂਰੀ, ਪੱਲੀਕਰਨਾਈ ਮਾਰਸ਼ ਰਿਜ਼ਰਵ ਫੋਰੈਸਟ ਅਤੇ ਪਿਚਵਰਮ ਮੈਂਗ੍ਰੋਵ), ਮਿਜ਼ੋਰਮ ਵਿੱਚ ਇੱਕ (ਪਾਲਾ ਵੈਟਲੈਂਡ) ਅਤੇ ਮੱਧ ਪ੍ਰਦੇਸ਼ ਵਿੱਚ ਇੱਕ ਵੈਟਲੈਂਡ ਸਥਾਨ (ਸਾਖਯ ਸਾਗਰ)ਸ਼ਾਮਲ ਹਨ। ਇਸ ਪ੍ਰਕਾਰ, ਦੇਸ਼ ਵਿੱਚ ਰਾਮਸਰ ਸਥਾਨਾਂ ਦੀ ਕੁੱਲ ਸੰਖਿਆ 49 ਤੋਂ ਵਧ ਕੇ 54 ਹੋ ਗਈ ਹੈ।
*****
ਐੱਚਐੱਸ/ਪੀਡੀ/ਆਈਜੀ
(रिलीज़ आईडी: 1845179)
आगंतुक पटल : 296