ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਆਪਣੇ ਘਰਾਂ ਤੇ ਤਿਰੰਗਾ ਲਹਿਰਾਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਸ਼ੁਰੂ ਕੀਤੇ ਗਏ ‘ਹਰ ਘਰ ਤਿਰੰਗਾ’ ਅਭਿਯਾਨ ਨਾਲ ਜੁੜਣ ਦਾ ਸੱਦਾ ਦਿੱਤਾ


ਸਾਡਾ ਰਾਸ਼ਟਰੀ ਝੰਡਾ ਤਿਰੰਗਾ ਨੇ ਸਿਰਫ ਹਰ ਦੇਸ਼ਵਾਸੀ ਨੂੰ ਏਕਤਾ ਦੇ ਧਾਗੇ ਵਿੱਚ ਪਿਰਾਉਂਦਾ ਹੈ ਬਲਕਿ ਸਾਡੇ ਅੰਦਰ ਰਾਸ਼ਟਰ ਦੇ ਪ੍ਰਤੀ ਸਮਰਪਣ ਦੇ ਭਾਵ ਨੂੰ ਹੋਰ ਪ੍ਰਬਲ ਵੀ ਕਰਦਾ ਹੈ

22 ਜੁਲਾਈ 1947 ਦੇ ਹੀ ਦਿਨ ਤਿਰੰਗੇ ਦੇ ਵਰਤਮਾਨ ਸਵਰੂਪ ਨੂੰ ਰਾਸ਼ਟਰੀ ਧਵਜ ਦੇ ਰੂਪ ਵਿੱਚ ਅਪਣਾਉਣ ਦੀ ਘੋਸ਼ਣਾ ਹੋਈ ਸੀ

ਇਸ ਅਭਿਯਾਨ ਨਾਲ ਦੇਸ਼ਭਰ ਵਿੱਚ ਲਗਭਗ 20 ਕਰੋੜ ਘਰਾਂ ‘ਤੇ ਤਿਰੰਗੇ ਲਹਿਰਾਏ ਜਾਣਗੇ ਜੋ ਹਰ ਨਾਗਰਿਕ ਖਾਸ ਤੌਰ ਤੇ ਨੌਜਵਾਨਾਂ ਦੇ ਮਨ ਵਿੱਚ ਦੇਸ਼ ਭਗਤੀ ਦੀ ਅਖੰਡ ਜਯੋਤੀ ਨੂੰ ਹੋਰ ਅਧਿਕ ਪ੍ਰਖਰ ਕਰਨ ਦਾ ਕੰਮ ਕਰੇਗਾ

ਮੈਂ ਸਾਰੇ ਤੋਂ ਅਪੀਲ ਕਰਦਾ ਹਾਂ ਕਿ 13 ਤੋਂ 15 ਅਗਸਤ ਤੱਕ ਸਾਰੇ ਆਪਣੇ ਘਰਾਂ ਤੇ ਤਿਰੰਗਾ ਲਹਿਰਾਇਆ ਇਸ ਅਭਿਯਾਨ ਨਾਲ ਜੁੜੇ


ਇਸ ਨਾਲ ਸਾਡੀ ਯੁਵਾ ਪੀੜੀ ਵਿੱਚ ਅਸੀਂ ਤਿਰੰਗੇ ਦੇ ਪ੍ਰਤੀ ਸਨਮਾਨ ਅਤੇ ਜੁੜਾਵ ਨੂੰ ਹੋਰ ਵਧਾ ਸਕਣਗੇ ਨਾਲ ਹੀ ਸੁਤੰਤਰਤਾ ਲਈ ਸੰਘਰਸ਼ ਕਰਨ ਵਾਲੇ ਵੀਰਾਂ ਨੂੰ ਤਿਆਗ ਉਨ੍ਹਾਂ ਨੂੰ ਦੱਸ ਸਕਾਂਗੇ

Posted On: 22 JUL 2022 12:19PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ਵਾਸੀਆਂ ਨੂੰ ਆਪਣੇ ਘਰਾਂ ਤੇ ਤਿਰੰਗਾ ਲਹਿਰਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਸ਼ੁਰੂ ਕੀਤੇ ਗਏ ‘ਹਰ ਘਰ ਤਿਰੰਗਾ’ ਅਭਿਯਾਨ ਨਾਲ ਜੁੜਣ ਦਾ ਸੱਦਾ ਦਿੱਤਾ ਹੈ। 

ਟਵੀਟਸ ਦੇ ਰਾਹੀਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਨਾ ਸਿਰਫ ਹਰ ਦੇਸ਼ਵਾਸੀ ਨੂੰ ਏਕਤਾ ਦੇ ਧਾਗੇ ਵਿੱਚ ਪਿਰਾਉਂਦਾ ਹੈ ਬਲਕਿ ਸਾਡੇ ਅੰਦਰ ਰਾਸ਼ਟਰ ਦੇ ਪ੍ਰਤੀ ਸਮਰਪਣ ਦੇ ਭਾਵ ਨੂੰ ਹੋਰ ਪ੍ਰਬਲ ਵੀ ਕਰਦਾ ਹੈ। 22 ਜੁਲਾਈ 1947 ਦੇ ਹੀ ਦਿਨ ਤਿਰੰਗੇ ਦੇ ਵਰਤਮਾਨ ਸਵਰੂਪ ਨੂੰ ਰਾਸ਼ਟਰੀ ਝੰਡੇ ਦੇ ਰੂਪ ਵਿੱਚ ਅਪਣਾਉਣ ਦੀ ਘੋਸ਼ਣਾ ਹੋਈ ਸੀ”।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ “ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦੁਆਰਾ ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਵਿੱਚ #HarGharTiranga ਅਭਿਯਾਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਅਭਿਯਾਨ ਨੂੰ ਦੇਸ਼ਭਰ ਵਿੱਚ ਲਗਭਗ 20 ਕਰੋੜ ਘਰਾਂ ਤੇ ਤਿਰੰਗੇ ਲਹਿਰਾਇਆ ਜਾਏਗਾ ਜੋ ਹਰ ਨਾਗਰਿਕ ਖਾਸ ਤੌਰ ’ਤੇ ਨੌਜਵਾਨਾਂ ਦੇ ਮਨ ਵਿੱਚ ਦੇਸ਼ਭਗਤੀ ਦੀ ਅਖੰਡ ਜਯੋਤੀ ਨੂੰ ਹੋਰ ਅਧਿਕ ਪ੍ਰਖਰ ਕਰਨ ਦਾ ਕੰਮ ਕਰੇਗਾ।”

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਮੈਂ ਸਾਰੀਆਂ ਨੂੰ ਅਪੀਲ ਕਰਦਾ ਹਾਂ ਕਿ 13 ਤੋਂ 15 ਅਗਸਤ ਤੱਕ ਸਾਰੇ ਆਪਣੇ ਘਰਾਂ ਤੇ ਤਿਰੰਗਾ ਲਹਿਰਾ ਕੇ ਇਸ ਅਭਿਯਾਨ ਨਾਲ ਜੁੜੇ। ਇਸ ਨਾਲ ਸਾਡੇ ਯੁਵਾ ਪੀੜੀ ਵਿੱਚ ਅਸੀਂ ਤਿਰੰਗੇ ਦੇ ਪ੍ਰਤੀ ਸਨਮਾਨ ਅਤੇ ਜੁੜਾਵ ਨੂੰ ਹੋਰ ਵਧਾ ਸਕਣਗੇ ਨਾਲ ਹੀ ਸੁਤੰਤਰਤਾ ਲਈ ਸੰਘਰਸ਼ ਕਰਨ ਵਾਲੇ ਵੀਰਾਂ ਦਾ ਤਿਆਰ ਉਨ੍ਹਾਂ ਨੂੰ ਦੱਸ ਸਕਾਂਗੇ। https://harghartiranga.com

*****

ਐੱਨਡਬਲਿਊ/ਆਰਕੇ/ਓਵਾਈ/ਆਰਆਰ



(Release ID: 1843913) Visitor Counter : 125