ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 197.11 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.63 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 94,420 ਹਨ

ਪਿਛਲੇ 24 ਘੰਟਿਆਂ ਵਿੱਚ 17,073 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.57%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.39% ਹੈ

Posted On: 27 JUN 2022 9:29AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 197.11 ਕਰੋੜ (1,97,11,91,329) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,56,08,118 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.63 ਕਰੋੜ  (3,63,25,473) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,08,715

ਦੂਸਰੀ ਖੁਰਾਕ

1,00,61,938

ਪ੍ਰੀਕੌਸ਼ਨ ਡੋਜ਼

56,33,153

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,23,127

ਦੂਸਰੀ ਖੁਰਾਕ

1,76,21,255

ਪ੍ਰੀਕੌਸ਼ਨ ਡੋਜ਼

1,00,17,163

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,63,25,473

ਦੂਸਰੀ ਖੁਰਾਕ

2,26,05,533

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,03,10,898

ਦੂਸਰੀ ਖੁਰਾਕ

4,83,94,953

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,81,18,357

ਦੂਸਰੀ ਖੁਰਾਕ

50,02,44,468

ਪ੍ਰੀਕੌਸ਼ਨ ਡੋਜ਼

25,77,906

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,34,25,151

ਦੂਸਰੀ ਖੁਰਾਕ

19,32,03,498

ਪ੍ਰੀਕੌਸ਼ਨ ਡੋਜ਼

23,70,927

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,72,35,709

ਦੂਸਰੀ ਖੁਰਾਕ

12,06,58,820

ਪ੍ਰੀਕੌਸ਼ਨ ਡੋਜ਼

2,35,54,285

ਪ੍ਰੀਕੌਸ਼ਨ ਡੋਜ਼

4,41,53,434

ਕੁੱਲ

1,97,11,91,329

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 94,420 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.22% ਹਨ।

https://ci6.googleusercontent.com/proxy/XmGJi5pIdpkv4acpx87L59aXb3rj9kclGyfH4IuKqAan-PV8iSql9cixyEDr5ZjnpT1R3pwet5p-nDUVz0vPSDJZ9pbR5Rem2Vjwwc5bcfyov7ECWZEKZT3GrQ=s0-d-e1-ft#https://static.pib.gov.in/WriteReadData/userfiles/image/image001G0CH.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.57% ਹੈ। ਪਿਛਲੇ 24 ਘੰਟਿਆਂ ਵਿੱਚ 15,208 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,27,87,606 ਹੋ ਗਈ ਹੈ।

https://ci6.googleusercontent.com/proxy/m8EBew4DmiMnLiXCGh8BpmbCLFaJUG-b2d0vSlC2-50iq6wjKbwPMA8dJfQQM1oq6TwogqV9XYcgTnFViajOk6zj3Rh188lbl9FPDzDj_899khMm2iKdUOgcMw=s0-d-e1-ft#https://static.pib.gov.in/WriteReadData/userfiles/image/image002EM0G.jpg

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 17,073 ਨਵੇਂ ਕੇਸ ਸਾਹਮਣੇ ਆਏ

https://ci6.googleusercontent.com/proxy/S1P2X3O77KDKbL4k8ujiXH_0HA3fM6p-3bBvlYF2tAXULYxWNWC3AGZSi7Zpg8cugB9EUAMEdWEl4fAUuJ39y9P9ecHmtqK68kLpofq49-OxXeJgV6nXj95LBg=s0-d-e1-ft#https://static.pib.gov.in/WriteReadData/userfiles/image/image003WXSY.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,03,604 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 86.10 ਕਰੋੜ ਤੋਂ ਵੱਧ (86,10,15,683) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.39% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 5.62% ਹੈ।

https://ci3.googleusercontent.com/proxy/N5o3DcHGVgCBX2cTcEYjpM3W2efde7TOMG45hOC78tsT4b3xj_edEeO8ZXkoB972HTEHmZ0JCjIHUQMrn0_Y2RXvT2pUqrEh3fjMLlxN394Glvq0CgneoAMlgw=s0-d-e1-ft#https://static.pib.gov.in/WriteReadData/userfiles/image/image004BAPI.jpg

 

****

ਐੱਮਵੀ/ਏਐੱਲ



(Release ID: 1837744) Visitor Counter : 113