ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 197.31 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.64 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 96,700 ਹਨ

ਪਿਛਲੇ 24 ਘੰਟਿਆਂ ਵਿੱਚ 11,793 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.57%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.36% ਹੈ

Posted On: 28 JUN 2022 9:34AM by PIB Chandigarh

 ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 197.31 ਕਰੋੜ (1,97,31,43,196) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,56,30,111 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.64 ਕਰੋੜ  (3,64,58,204) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,08,799

ਦੂਸਰੀ ਖੁਰਾਕ

1,00,62,793

ਪ੍ਰੀਕੌਸ਼ਨ ਡੋਜ਼

56,54,058

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,23,438

ਦੂਸਰੀ ਖੁਰਾਕ

1,76,22,829

ਪ੍ਰੀਕੌਸ਼ਨ ਡੋਜ਼

1,00,88,287

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,64,58,204

ਦੂਸਰੀ ਖੁਰਾਕ

2,29,25,965

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,03,58,595

ਦੂਸਰੀ ਖੁਰਾਕ

4,85,54,875

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,81,70,414

ਦੂਸਰੀ ਖੁਰਾਕ

50,06,89,143

ਪ੍ਰੀਕੌਸ਼ਨ ਡੋਜ਼

27,62,110

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,34,33,447

ਦੂਸਰੀ ਖੁਰਾਕ

19,32,99,418

ਪ੍ਰੀਕੌਸ਼ਨ ਡੋਜ਼

24,74,671

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ 

12,72,42,917

ਦੂਸਰੀ ਖੁਰਾਕ

12,07,21,650

ਪ੍ਰੀਕੌਸ਼ਨ ਡੋਜ਼

2,37,91,583

ਪ੍ਰੀਕੌਸ਼ਨ ਡੋਜ਼

4,47,70,709

ਕੁੱਲ

1,97,31,43,196

 

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 96,700 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.22% ਹਨ।

https://ci3.googleusercontent.com/proxy/1f8HqBcwe5RqYSQ-FiMQTJaZZG3EDtWNhYSXWQuxZLjW4MFTinvmxUMgHePQHrCgbfrDFuSiQnAvhpFk29sOdzucpbVRbvZd5WAx8HDwOqAX6FX1aC33lcNwDw=s0-d-e1-ft#https://static.pib.gov.in/WriteReadData/userfiles/image/image0027AA9.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.57% ਹੈ। ਪਿਛਲੇ 24 ਘੰਟਿਆਂ ਵਿੱਚ 9,486 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,27,97,092 ਹੋ ਗਈ ਹੈ।

 

https://ci6.googleusercontent.com/proxy/rL0PJhXQQPD_1_OMNAGFZEgipBnooXXdoOg7ooeTCAb-58i_itoTL2JNwuXrzRhv4ziDKx9xAvO-4uee7Ja6dpDjS8lfsG_nrl3x0W5KSO1sfAIOgsbUjTygcg=s0-d-e1-ft#https://static.pib.gov.in/WriteReadData/userfiles/image/image003KF2N.jpg

 

 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 11,793  ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/LRrgpdejXkN4ddREfcwwKmWVx7pp5kliTpX7C57l7vX4Di9leWgJPYqeYcGVrkV3MNlu2A8VAxt8Gc7t_EPRcL16943qm77YCGVMYrvrFHdmhY5JOq8U7vlzFA=s0-d-e1-ft#https://static.pib.gov.in/WriteReadData/userfiles/image/image0041KIQ.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,73,717 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 86.14 ਕਰੋੜ ਤੋਂ ਵੱਧ (86,14,89,400) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.36% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.49% ਹੈ।

 

https://ci4.googleusercontent.com/proxy/yUPzYM5AYaMUYxLi23_5K92c7gC2X0YAa4j8gId5uipnOe5rDmUT8xk_UI75wrqIQPYSMBqQSAV-PR6mpCkfXJJ1dlvGHhLCjLgHggxeBmgsks-cuHGPbaJ-Qg=s0-d-e1-ft#https://static.pib.gov.in/WriteReadData/userfiles/image/image005C5Y2.jpg

 

****

ਐੱਮਵੀ/ਏਐੱਲ



(Release ID: 1837740) Visitor Counter : 96