ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 196.62 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.60 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 83,990 ਹਨ

ਪਿਛਲੇ 24 ਘੰਟਿਆਂ ਵਿੱਚ 13,313 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.60%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 2.81% ਹੈ

Posted On: 23 JUN 2022 9:29AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 196.62ਕਰੋੜ (1,96,62,11,973) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,54,44,218 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.60 ਕਰੋੜ  (3,60,03,591) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,08,479

ਦੂਸਰੀ ਖੁਰਾਕ

1,00,59,077

ਪ੍ਰੀਕੌਸ਼ਨ ਡੋਜ਼

55,74,660

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,22,546

ਦੂਸਰੀ ਖੁਰਾਕ

1,76,16,144

ਪ੍ਰੀਕੌਸ਼ਨ ਡੋਜ਼

97,92,660

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,60,03,591

ਦੂਸਰੀ ਖੁਰਾਕ

2,17,89,092

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,01,92,784

ਦੂਸਰੀ ਖੁਰਾਕ

4,80,41,520

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,79,89,542

ਦੂਸਰੀ ਖੁਰਾਕ

49,89,67,321

ਪ੍ਰੀਕੌਸ਼ਨ ਡੋਜ਼

22,24,238

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,34,01,364

ਦੂਸਰੀ ਖੁਰਾਕ

19,29,06,294

ਪ੍ਰੀਕੌਸ਼ਨ ਡੋਜ਼

21,99,106

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,72,18,352

ਦੂਸਰੀ ਖੁਰਾਕ

12,04,59,130

ਪ੍ਰੀਕੌਸ਼ਨ ਡੋਜ਼

2,29,46,073

ਪ੍ਰੀਕੌਸ਼ਨ ਡੋਜ਼

4,27,36,737

ਕੁੱਲ

1,96,62,11,973

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 83,990 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.19% ਹਨ।

https://ci3.googleusercontent.com/proxy/dhElPeME7KgmtG1UleHLPaRyAzX0Uvo5POAO_25yxZRxH5lVUjwL4RUY27hrmtY-kljMi_ZUCPvoB0Xv-dRlNay70eEb42Oxy04iVHVfgzEGDYhaozzyC2PVQQ=s0-d-e1-ft#https://static.pib.gov.in/WriteReadData/userfiles/image/image001ZOQB.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.60% ਹੈ। ਪਿਛਲੇ 24 ਘੰਟਿਆਂ ਵਿੱਚ 10,972 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,27,36,027 ਹੋ ਗਈ ਹੈ।

 

https://ci4.googleusercontent.com/proxy/T3IAZFG-nnbYAiqYKiqIoEMyf1DOmNFU3Qn3Pfpi5LJWy4-UCUkduTcvVaPVfXDEJGy2CSdY8bXkjFXjUrYRPC_WGPDG93w1q93LJNWwGmN0qAOdantb6kYGCw=s0-d-e1-ft#https://static.pib.gov.in/WriteReadData/userfiles/image/image002QKXL.jpg

 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 13,313 ਨਵੇਂ ਕੇਸ ਸਾਹਮਣੇ ਆਏ।

 

https://ci3.googleusercontent.com/proxy/AiJBn8F8DXfT_w63g3d4uHhY8X0hilH2aZt46fGwqd2Y_P8uLSLLzmFzQAa6mAUMK8ds9ijrHLMUqZ_u0bcrJc8nD-4bBVr5E9zQDAQZBqydSxnz1FjROKTbvA=s0-d-e1-ft#https://static.pib.gov.in/WriteReadData/userfiles/image/image003TMMC.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 6,56,410 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.94 ਕਰੋੜ ਤੋਂ ਵੱਧ (85,94,93,387) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 2.81% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 2.03%.ਹੈ।

https://ci3.googleusercontent.com/proxy/tjJ4tkts8og1Xl4X7GG0cqA4Tn-FQYA83CxZKimH0x6JTGVjdt9tK4g_cf3GXn-61Y3_NnMBZ3E6_dz-Bn3k-6EF_IJFrXXCNexyJtgxntzk6tfKSPWogK8Zfg=s0-d-e1-ft#https://static.pib.gov.in/WriteReadData/userfiles/image/image004JST9.jpg

 

****

ਐੱਮਵੀ


(Release ID: 1836497) ਵਿਜ਼ੀਟਰ ਕਾਊਂਟਰ : 159