ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੁਆਰਾ ਐਲਾਨ ਅਗਨੀਪਥ ਯੋਜਨਾ ਦੇ ਤਹਿਤ 4 ਸਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ CAPFsਅਤੇ ਅਸਾਮ ਰਾਈਫਲਸ ਵਿੱਚ ਹੋਣ ਵਾਲੀਆਂ ਭਰਤੀਆਂ ਵਿੱਚ 10% ਅਸਾਮੀਆਂ ਨੂੰ ਰਿਜ਼ਰਵ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੈ


ਨਾਲ ਹੀ ਗ੍ਰਹਿ ਮੰਤਰਾਲੇ ਨੇ CAPFs ਅਤੇ ਅਸਾਮ ਰਾਈਫਲਸ ਵਿੱਚ ਭਰਤੀ ਦੇ ਲਈ ਅਗਨੀਵੀਰਾਂ ਨੂੰ ਨਿਰਧਾਰਿਤ ਜ਼ਿਆਦਾਤਰ ਪ੍ਰਵੇਸ਼ ਉਮਰ ਸੀਮਾ ਵਿੱਚ 3 ਵਰ੍ਹੇ ਦੀ ਛੂਟ ਦੇਣ ਦਾ ਫੈਸਲਾ ਕੀਤਾ ਹੈ ਅਤੇ ਅਗਨੀਪਧ ਯੋਜਨਾ ਦੇ ਪਹਿਲੇ ਬੈਚ ਦੇ ਲਈ ਇਹ ਛੂਟ 5 ਵਰ੍ਹੇ ਹੋਵੇਗੀ

Posted On: 18 JUN 2022 12:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੁਆਰਾ ਐਲਾਨ ਅਗਨੀਪਥ ਯੋਜਨਾ ਦੇ ਤਹਿਤ 4 ਸਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ CAPFsਅਤੇ ਅਸਾਮ ਰਾਈਫਲਸ ਵਿੱਚ ਹੋਣ ਵਾਲੀਆਂ ਭਰਤੀਆਂ ਵਿੱਚ 10% ਅਸਾਮੀਆਂ ਨੂੰ ਰਿਜ਼ਰਵ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੈ।

 

ਗ੍ਰਹਿ ਮੰਤਰੀ ਮੰਤਰਾਲੇ ਨੇ ਟਵੀਟਸ ਦੇ ਜ਼ਰੀਏ ਦੱਸਿਆ ਕਿ “ਗ੍ਰਹਿ ਮੰਤਰਾਲੇ ਨੇ CAPFs ਅਤੇ ਅਸਾਮ ਰਾਈਫਲਸ ਵਿੱਚ ਹੋਣ ਵਾਲੀਆਂ ਭਰਤੀਆਂਵਿੱਚ ਅਗਨੀਪਥ ਯੋਜਨਾ ਦੇ ਤਹਿਤ 4 ਸਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਦੇ ਲਈ 10% ਅਸਾਮੀਆਂ ਨੂੰ ਰਿਜ਼ਰਵ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੈ।“ਟਵੀਟ ਦੇ ਜ਼ਰੀਏ ਕਿਹਾ ਗਿਆ ਕਿ ਨਾਲ ਹੀ ਗ੍ਰਹਿ ਮੰਤਰਾਲੇ ਨੇ CAPFs ਅਤੇ ਅਸਾਮ ਰਾਈਫਲਸ ਵਿੱਚ ਭਰਤੀ ਦੇ ਲਈ ਅਗਨੀਵੀਰਾਂ ਨੂੰ ਨਿਰਧਾਰਿਤ ਜ਼ਿਆਦਾਤਰ ਪ੍ਰਵੇਸ਼ ਉਮਰ ਸੀਮਾ ਵਿੱਚ 3 ਵਰ੍ਹੇ ਦੀ ਛੂਟ ਦੇਣ ਦਾ ਫੈਸਲਾ ਕੀਤਾ ਹੈ ਅਤੇ ਅਗਨੀਪਧ ਯੋਜਨਾ ਦੇ ਪਹਿਲੇ ਬੈਚ ਦੇ ਲਈ ਇਹ ਛੂਟ 5 ਵਰ੍ਹੇ ਹੋਵੇਗੀ”
 

*****

 

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1835164) Visitor Counter : 149