ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਯੋਗ ਦੀ ਸਹਿਜਤਾ ਹੀ ਇਸ ਦੀ ਵਿਸ਼ੇਸਤਾ: ਪ੍ਰਧਾਨ ਮੰਤਰੀ

प्रविष्टि तिथि: 15 JUN 2022 4:29PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਯੋਗ ਦੀ ਸਹਿਜਤਾ ਹੀ ਇਸ ਦੀ ਵਿਸ਼ੇਸਤਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਘਰ ਵਿੱਚ, ਕੰਮਕਾਜ ਦੇ ਦਰਮਿਆਨ ਬ੍ਰੇਕ ਦੇ ਸਮੇਂ ਜਾਂ ਫਿਰ ਕੁਝ ਲੋਕਾਂ ਦੇ ਨਾਲ ਮਿਲ ਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਯੋਗ ਦੇ ਲਈ ਬਸ ਇੱਕ ਯੋਗ ਮੈਟ ਅਤੇ ਥੋੜ੍ਹੀ ਜਿਹੀ ਜਗ੍ਹਾਂ ਦੀ ਜ਼ਰੂਰਤ ਹੁੰਦੀ ਹੈ।

 ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਯੋਗ ਦੀ ਸੁੰਦਰਤਾ ਇਸ ਦੀ ਸਾਦਗੀ ਵਿੱਚ ਹੈ। ਤੁਹਾਨੂੰ ਕੇਵਲ ਇੱਕ ਯੋਗਾ ਮੈਟ ਅਤੇ ਕੁਝ ਖਾਲੀ ਜਗ੍ਹਾਂ ਚਾਹੀਦਾ ਹੈ।

ਯੋਗ ਘਰ ਵਿੱਚ, ਵਰਕ ਬ੍ਰੇਕ ਦੇ ਦੌਰਾਨ ਜਾਂ ਸਮੂਹ ਵਿੱਚ ਕੀਤਾ ਜਾ ਸਕਦਾ ਹੈ। ਮੈਨੂੰ ਆਸ਼ਾ ਹੈ ਕਿ ਤੁਸੀਂ ਇਸ ਦਾ ਨਿਯਮਿਤ ਅਭਿਆਸ ਕਰੋਗੇ....”

I hope you will practice it regularly..."

"યોગની સુંદરતા એની સાદગીમાં છે. તમારે જોઈએ માત્ર યોગ સાદડી અને થોડી ખાલી જગ્યા.

યોગ ઘરમાંકાર્ય વિરામ દરમ્યાન અથવા જૂથમાં કરી શકાય.

હું આશા રાખું છું કે તમે નિયમિત એનો અભ્યાસ કરશો..."

"ಯೋಗದ ಚೆಲುವು ಅದರ ಸರಳತೆಯಲ್ಲಿದೆ. ನಿಮಗೆ ಬೇಕಾಗುವುದೆಲ್ಲ ಒಂದು ಯೋಗದ ಚಾಪೆ ಮತ್ತು ಒಂದಿಷ್ಟು ಜಾಗ.

ಯೋಗವನ್ನು ಮನೆಯಲ್ಲಿ,  ಕೆಲಸದ ನಡುವಿನ ಬಿಡುವಿನಲ್ಲಿ ಅಥವಾ ಗುಂಪುಗೂಡಿ ಮಾಡಬಹುದು.

ನೀವು ದಿನನಿತ್ಯ ಯೋಗಾಭ್ಯಾಸ ಮಾಡುವಿರಿ ಎಂದು ಭರವಸೆ ಹೊಂದುವೆ..."

"யோகாவின் அழகே அதன் எளிமையில்தான்.  ஒரு யோகா விரிப்பும்வெற்றிடமுமே உங்களுக்கு போதுமானது.  

வீட்டிலோவேலை நேர இடைவேளையிலோ அல்லது குழுப் பயிற்சியாகவோ யோகாவை மேற்கொள்ளலாம். 

நீங்கள் நாள் தவறாமல் யோகப் பயிற்சி செய்வீர்கள் என நம்புகிறேன்..."

"যোগৰ সৌন্দৰ্য্য ইয়াৰ সৰলতাত আছে।  প্ৰয়োজন মাথো এখন যোগ মেট আৰু কিছু খালী ঠাইৰ।

 যোগাসন ঘৰতেকৰ্মবিৰতিৰ সময়ত বা গোটত কৰিব পাৰি।

মই আশা কৰো আপুনি নিয়মিতভাৱে ইয়াৰ অনুশীলন কৰিব..."

"ਯੋਗ ਦੀ ਸੁੰਦਰਤਾ ਇਸ ਦੀ ਸਾਦਗੀ ਵਿੱਚ ਹੈ। ਤੁਹਾਨੂੰ ਸਿਰਫ਼ ਇੱਕ ਯੋਗ ਮੈਟ ਅਤੇ ਕੁਝ ਖਾਲੀ ਥਾਂ ਦੀ ਜ਼ਰੂਰਤ ਹੈ।

ਯੋਗ ਘਰ ਵਿੱਚਵਰਕ ਬ੍ਰੇਕ ਦੇ ਦੌਰਾਨ ਜਾਂ ਇੱਕ ਗਰੁੱਪ ਵਿੱਚ ਕੀਤਾ ਜਾ ਸਕਦਾ ਹੈ।

ਮੈਨੂੰ ਉਮੀਦ ਹੈ ਕਿ ਤੁਸੀਂ ਨਿਯਮਿਤ ਤੌਰ 'ਤੇ ਇਸ ਦਾ ਅਭਿਆਸ ਕਰੋਗੇ..."

"యోగ సౌందర్యం దాని సరళత్వం లోనే వుంది. యోగ చేయడానికి ఒక యోగ మాట్ కొంచెం ఖాళీ స్థలం మాత్రం చాలు.

ఇంట్లోపని చేసే చోట దొరికే విరామ సమయాల్లో ఒంటరిగా లేదా సమూహంగా కూడా యోగ చేసుకోవచ్చు.

మీరు ప్రతి రోజూ తప్పకుండా యోగ సాధన చేస్తారని ఆశిస్తున్నాను..."

"साधेपणा हेच योगाचे सौंदर्य आहे.  यासाठी योगा मॅट आणि  थोडी रिकामी जागा एव्हढेच पुरेसं आहे.

घरी,कामाच्या ठिकाणी मिळालेल्या सुटीत किंवा एखाद्या गटाबरोबर  योग  करता येतो.

तुम्ही नियमित सराव कराल अशी मला आशा आहे..."

"ଯୋଗର ସୌନ୍ଦର୍ଯ୍ୟ ଏହାର ସରଳତାରେ ନିହିତ । ଏଥିପାଇଁ ଆପଣଙ୍କୁ ଏକ ଚଟେଇ ଓ କିଛି ଖାଲି ଜାଗା ଆବଶ୍ୟକ ।

ଯୋଗ ଘରେକାମରୁ ବିରାମ ସମୟରେ ଅବା ଗୋଷ୍ଠୀରେ କରାଯାଇପାରେ ।

ମୋର ଆଶା ଆପଣ ନିୟମିତ ଯୋଗାଭ୍ୟାସ କରିବେ..."

"যোগের সৌন্দর্য্য তার সারল্যে। খানিকটা ফাঁকা জায়গা আর একটা যোগ করার আসন,এই শুধু দরকার।

যোগ বাড়িতেও করা যায়কাজের ফাঁকে করা যায় বা দলবেঁধেও করা যায়।

আমি আশা করি আপনারা নিয়মিত যোগাভ্যাস করবেন..."

"യോഗയുടെ സൗന്ദര്യം അതിന്റെ ലാളിത്യമാണ്. നിങ്ങൾക്ക് ആകെ വേണ്ടത് ഒരു  യോഗാ മാറ്റും അൽപ്പം ഒഴിഞ്ഞ സ്ഥലവും .

യോഗ വീട്ടിലോജോലിയുടെ ഇടവേളയിലോ ഒരു ഗ്രൂപിലോ ചെയ്യാവുന്നതാണ്.

നിങ്ങൾ അത് സ്ഥിരമായി ചെയ്യുമെന്ന് ഞാൻ കരുതുന്നു.."

"योग की सहजता ही इसकी विशेषता है। आपको बस एक योग मैट और थोड़ी सी जगह की जरूरत होती है। 

योग को घर के अलावा आप कामकाज में ब्रेक के समय या फिर कुछ लोगों के साथ मिलकर भी कर सकते हैं। 

मुझे आशा है कि आप इसका नियमित अभ्यास करेंगे.."

 

****

ਡੀਐੱਸਐੱਸਟੀ


(रिलीज़ आईडी: 1834517)
इस विज्ञप्ति को इन भाषाओं में पढ़ें: Marathi , English , Urdu , Hindi , Manipuri , Bengali , Assamese , Gujarati , Odia , Tamil , Telugu , Kannada , Malayalam