ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 194.43 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ

12-14 ਉਮਰ ਵਰਗ ਵਿੱਚ 3.46 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 28,857 ਹਨ

ਪਿਛਲੇ 24 ਘੰਟਿਆਂ ਵਿੱਚ 5,233 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.72%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 1.12% ਹੈ

Posted On: 08 JUN 2022 9:27AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 194.43 ਕਰੋੜ (1,94,43,26,416) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,47,93,056 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.46 ਕਰੋੜ  (3,46,80,050) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,07,403

ਦੂਸਰੀ ਖੁਰਾਕ

1,00,45,028

ਪ੍ਰੀਕੌਸ਼ਨ ਡੋਜ਼

53,30,935

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,20,048

ਦੂਸਰੀ ਖੁਰਾਕ

1,75,91,938

ਪ੍ਰੀਕੌਸ਼ਨ ਡੋਜ਼

90,01,952

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,46,80,050

ਦੂਸਰੀ ਖੁਰਾਕ

1,82,75,795

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,96,92,001

ਦੂਸਰੀ ਖੁਰਾਕ

4,64,78,107

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,74,17,391

ਦੂਸਰੀ ਖੁਰਾਕ

49,27,06,898

ਪ੍ਰੀਕੌਸ਼ਨ ਡੋਜ਼

12,30,636

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,32,96,219

ਦੂਸਰੀ ਖੁਰਾਕ

19,14,38,576

ਪ੍ਰੀਕੌਸ਼ਨ ਡੋਜ਼

16,36,057

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,27,190

ਦੂਸਰੀ ਖੁਰਾਕ

11,94,36,496

ਪ੍ਰੀਕੌਸ਼ਨ ਡੋਜ਼

2,01,13,696

ਪ੍ਰੀਕੌਸ਼ਨ ਡੋਜ਼

3,73,13,276

ਕੁੱਲ

1,94,43,26,416

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 28,857 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.07% ਹਨ।

https://ci5.googleusercontent.com/proxy/dSWBswsr_Yi584OlQBYlhcdQXmS0iLBGbrW3lx5MP7PA-oL6XKwUHxjr-o2F4HtYIip1VXQSlLmSuEz1am-VCtb1sptGULJgw1KOTQUSpD0CX70ZTPXa7pL2gw=s0-d-e1-ft#https://static.pib.gov.in/WriteReadData/userfiles/image/image002X9KS.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.72% ਹੈ। ਪਿਛਲੇ 24 ਘੰਟਿਆਂ ਵਿੱਚ 3,345 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,36,710 ਹੋ ਗਈ ਹੈ।

https://ci6.googleusercontent.com/proxy/3t4MDM_8vbxgpipcNmS_2dYbnHOARUs4TRkNGO9ZBQpdLl6TlxIPSIPzUyS3Zj_8-rhx1x11FrIkcZK-IxQxmXFFin9csH-51ZHy3vzO23OCgUxQ-Em6GE_m-g=s0-d-e1-ft#https://static.pib.gov.in/WriteReadData/userfiles/image/image0034CW0.jpg

 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 5,233 ਨਵੇਂ ਕੇਸ ਸਾਹਮਣੇ ਆਏ

https://ci3.googleusercontent.com/proxy/paoNrkhj3yuCAEbtffoT-aNezeXju4EdaTdOWnVC8HeXpRTRg7EM7TtDBRmWftyu25_-K6gPdlEpsvj3dJmSinlm1v1u2FnmUE_5uu1lylNVrfwyAe-T3KgSUQ=s0-d-e1-ft#https://static.pib.gov.in/WriteReadData/userfiles/image/image004Z29Y.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 3,13,361 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.35 ਕਰੋੜ ਤੋਂ ਵੱਧ (85,35,22,623) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 1.12% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 1.67% ਹੈ।

https://ci5.googleusercontent.com/proxy/cmEswwe13nntd308FNxlS4zso6R9f850wmSXzvqEjy6sllpUo3s4e-9_PmQnNZGeNXw3iQIee2J9CgZ0GRUGVYCJRRi79TaYp_QKwKNbZ2FgEzir_KSF3rhxdQ=s0-d-e1-ft#https://static.pib.gov.in/WriteReadData/userfiles/image/image005SBI2.jpg

 

****

ਐੱਮਵੀ/ਏਐੱਲ



(Release ID: 1832150) Visitor Counter : 116