ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 193.83 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.42 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 21,177ਹਨ

ਪਿਛਲੇ 24 ਘੰਟਿਆਂ ਵਿੱਚ 4,041 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.73% ਹੈ

Posted On: 03 JUN 2022 9:17AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 193.83 ਕਰੋੜ (1,93,83,72,365) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,46,63,629 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.42 ਕਰੋੜ (3,42,27,853) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,07,176

ਦੂਸਰੀ ਖੁਰਾਕ

1,00,42,015

ਪ੍ਰੀਕੌਸ਼ਨ ਡੋਜ਼

52,68,465

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,19,549

ਦੂਸਰੀ ਖੁਰਾਕ

1,75,87,615

ਪ੍ਰੀਕੌਸ਼ਨ ਡੋਜ਼

88,41,461

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,42,27,853

ਦੂਸਰੀ ਖੁਰਾਕ

1,71,57,137

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,95,51,915

ਦੂਸਰੀ ਖੁਰਾਕ

4,60,19,813

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,72,61,695

ਦੂਸਰੀ ਖੁਰਾਕ

49,10,62,169

ਪ੍ਰੀਕੌਸ਼ਨ ਡੋਜ਼

9,75,368

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,32,70,633

ਦੂਸਰੀ ਖੁਰਾਕ

19,10,81,619

ਪ੍ਰੀਕੌਸ਼ਨ ਡੋਜ਼

14,71,297

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,71,05,294

ਦੂਸਰੀ ਖੁਰਾਕ

11,91,93,349

ਪ੍ਰੀਕੌਸ਼ਨ ਡੋਜ਼

1,94,27,942

ਪ੍ਰੀਕੌਸ਼ਨ ਡੋਜ਼

3,59,84,533

ਕੁੱਲ

1,93,83,72,365

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 21,177 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ।

https://ci5.googleusercontent.com/proxy/4pFr93kgpKN2ob3rzLS3rr8mlkcPstpc93PGgR2W78r2tR2HvycpvrO6koWtQSsjGMnnayR8heA9kRrC0p7KgbIaDE5fveWrqp5cF8rj5noxnC8q-qJPeLNWxg=s0-d-e1-ft#https://static.pib.gov.in/WriteReadData/userfiles/image/image001034V.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74% ਹੈਪਿਛਲੇ 24 ਘੰਟਿਆਂ ਵਿੱਚ 2,363 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,26,22,757 ਹੋ ਗਈ ਹੈ।

 

https://ci6.googleusercontent.com/proxy/9zeZBDIjeYNMDHpwHR6JcZoDek7LV_Qu4HzcF8DrO6j_PJe5efLtUH7MMG_vmlGo-RQGRbu-A3yWHIpvf7WAHgiy5I5fto4KwM57M331EVZtviIO6kzJlEhbzA=s0-d-e1-ft#https://static.pib.gov.in/WriteReadData/userfiles/image/image0029QCF.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 4,041 ਨਵੇਂ ਕੇਸ ਸਾਹਮਣੇ ਆਏ

https://ci5.googleusercontent.com/proxy/jBfumiyCmAGYIg0osCcMqKjW9Bg3lD8aq-jiSTgDrbxQ05vJyxCxWS5PnUmWGgKYtaEbKtztpdBe3SGrhLXkE-xoBKhuqBTGx0LSsiVk86_dBWjS7hYkCRwE2w=s0-d-e1-ft#https://static.pib.gov.in/WriteReadData/userfiles/image/image003TM09.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,25,379 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 85.17 ਕਰੋੜ ਤੋਂ ਵੱਧ (85,17,63,974) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.73% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.95% ਹੈ

https://ci4.googleusercontent.com/proxy/O3oAcDpx3RmFpO_PtvwWaRJ0kueICweeT2zdz0ZYrzwofhVZgMKuH40ePK3d2SuAjglLziaq2B7BbNCi7I1zrCVSqA1M8IFYy4VNqZ5k-S3RligigbCalen-TQ=s0-d-e1-ft#https://static.pib.gov.in/WriteReadData/userfiles/image/image0044E7Q.jpg

 

****

ਐੱਮਵੀ/ਏਐੱਲ



(Release ID: 1830798) Visitor Counter : 143